ਬ੍ਰਾਜ਼ੀਲ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 226 interwiki links, now provided by Wikidata on d:q155 (translate me) |
No edit summary |
||
ਲਾਈਨ 120:
}}
'''ਬ੍ਰਾਜ਼ੀਲ''' ({{lang-pt|Brasil}} (ਬਰਾਸੀਵ)<ref>The [[European Portuguese]] pronunciation is {{IPA-pt|bɾɐˈziɫ|IPA}}</ref>),
ਪੂਰਬ ਨਾਲ [[ਅੰਧ ਮਹਾਂਸਾਗਰ]] ਨਾਲ ਘਿਰੇ ਹੋਏ ਇਸ ਦੇਸ਼ ਦੀ ਕੁਲ ਤਟਰੇਖਾ ੭,੯੪੧ ਕਿ.ਮੀ. (੪,੬੫੫ ਮੀਲ) ਹੈ।<ref name="CIA Geo"/> ਇਸਦੀਆਂ ਹੱਦਾਂ ਉੱਤਰ ਵਿੱਚ [[ਵੈਨੇਜ਼ੁਏਲਾ]], [[ਗੁਇਆਨਾ]], [[ਸੂਰੀਨਾਮ]] ਅਤੇ ਫ਼ਰਾਂਸੀਸੀ ਵਿਦੇਸ਼ੀ ਖੇਤਰ [[ਫ਼ਰਾਂਸੀਸੀ ਗੁਇਆਨਾ]] ਨਾਲ, ਉੱਤਰ-ਪੱਛਮ ਵਿੱਚ [[ਕੋਲੰਬੀਆ]] ਨਾਲ, ਪੱਛਮ ਵਿੱਚ [[ਪੇਰੂ]] ਅਤੇ [[ਬੋਲੀਵੀਆ]], ਦੱਖਣ-ਪੱਛਮ ਵਿੱਚ [[ਪੈਰਾਗੁਏ]] ਅਤੇ [[ਅਰਜਨਟੀਨਾ]] ਅਤੇ ਦੱਖਣ ਵਿੱਚ [ਉਰੂਗੁਏ]] ਨਾਲ ਲੱਗਦੀਆਂ ਹਨ। ਬ੍ਰਾਜ਼ੀਲੀਆਈ ਰਾਜਖੇਤਰ ਵਿੱਚ ਬਹੁਤ ਸਾਰੇ ਟਾਪੂ ਪੈਂਦੇ ਹਨ, ਜਿਵੇਂ ਕਿ ਫ਼ੇਰਨਾਂਦੋ ਡੇ ਨੋਰੋਨਾ, ਰੋਕਾਸ ਮੂੰਗ-ਪਹਾੜ, ਸੇਂਟ ਪੀਟਰ ਅਤੇ ਪਾਲ ਪੱਥਰ ਅਤੇ ਤਰਿੰਦਾਦੇ ਅਤੇ ਮਾਰਤਿਮ ਵਾਸ।<ref name="CIA Geo"/> [[ਏਕੁਆਡੋਰ]] ਅਤੇ [[ਚਿਲੇ]] ਤੋਂ ਛੁੱਟ ਇਸਦੀਆਂ ਹੱਦਾਂ ਦੱਖਣੀ ਅਮਰੀਕਾ ਦੇ ਹਰੇਕ ਦੇਸ਼ ਨਾਲ ਲੱਗਦੀਆਂ ਹਨ।
|