ਬ੍ਰਾਜ਼ੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 120:
}}
 
'''ਬ੍ਰਾਜ਼ੀਲ''' ({{lang-pt|Brasil}} (ਬਰਾਸੀਵ)<ref>The [[European Portuguese]] pronunciation is {{IPA-pt|bɾɐˈziɫ|IPA}}</ref>), ਅਧਿਕਾਰਕ ਤੌਰ 'ਤੇ '''ਬ੍ਰਾਜ਼ੀਲ ਦਾ ਸੰਘੀ ਗਣਰਾਜ'''<ref>As on for example the [http://www.brasil.gov.br/?set_language=en national website].</ref><ref name="Mugnier">{{cite journal|last=Mugnier|first=Clifford|date=January 2009|title=Grids & Datums – Federative Republic of Brazil|url=http://www.asprs.org/resources/GRIDS/01-2009-brazil.pdf|archiveurl=http://web.archive.org/web/20090621192851/http://www.asprs.org/resources/grids/01-2009-brazil.pdf|archivedate=2009-06-21}}</ref> ({{lang-pt|República Federativa do Brasil}}, {{Audio|Pt-br-República Federativa do Brasil.ogg|listen}}), [[ਦੱਖਣੀ ਅਮਰੀਕਾ]] ਮਹਾਂਦੀਪ ਅਤੇ ਲਾਤੀਨੀ ਅਮਰੀਕਾ ਖੇਤਰ ਦਾ ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ; ਖੇਤਰਫਲ ਅਤੇ ਅਬਾਦੀ (੧੯.੩ ਕਰੋੜ ਤੋਂ ਵੀ ਵੱਧ) ਦੋਵੇਂ ਪੱਖੋਂ।<ref name="CIA Geo"/><ref name=popdata/> ਇਹ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਅਮਰੀਕਾ ਦਾ ਇਕੱਲਾ ਪੁਰਤਗਾਲੀ ਬੋਲਣ ਵਾਲਾ ਦੇਸ਼ ਹੈ।<ref name="CIA Geo">{{cite web |title=Geography of Brazil |booktitle=The World Factbook |publisher=Central Intelligence Agency |year=2008 |url=https://www.cia.gov/library/publications/the-world-factbook/geos/br.html |accessdate=2008-06-03}}</ref>
 
ਪੂਰਬ ਨਾਲਵੱਲ [[ਅੰਧ ਮਹਾਂਸਾਗਰ]] ਨਾਲ ਘਿਰੇ ਹੋਏ ਇਸ ਦੇਸ਼ ਦੀ ਕੁਲਕੁੱਲ ਤਟਰੇਖਾ ੭,੯੪੧ ਕਿ.ਮੀ. (੪,੬੫੫ ਮੀਲ) ਹੈ।<ref name="CIA Geo"/> ਇਸਦੀਆਂ ਹੱਦਾਂ ਉੱਤਰ ਵਿੱਚਵੱਲ [[ਵੈਨੇਜ਼ੁਏਲਾ]], [[ਗੁਇਆਨਾ]], [[ਸੂਰੀਨਾਮ]] ਅਤੇ ਫ਼ਰਾਂਸੀਸੀ ਵਿਦੇਸ਼ੀ ਖੇਤਰ [[ਫ਼ਰਾਂਸੀਸੀ ਗੁਇਆਨਾ]] ਨਾਲਨਾਲ਼, ਉੱਤਰ-ਪੱਛਮ ਵਿੱਚਵੱਲ [[ਕੋਲੰਬੀਆ]] ਨਾਲ, ਪੱਛਮ ਵਿੱਚਵੱਲ [[ਪੇਰੂ]] ਅਤੇ [[ਬੋਲੀਵੀਆ]], ਦੱਖਣ-ਪੱਛਮ ਵਿੱਚਵੱਲ [[ਪੈਰਾਗੁਏ]] ਅਤੇ [[ਅਰਜਨਟੀਨਾ]] ਅਤੇ ਦੱਖਣ ਵਿੱਚ [ਉਰੂਗੁਏ]] ਨਾਲ ਲੱਗਦੀਆਂ ਹਨ। ਬ੍ਰਾਜ਼ੀਲੀਆਈ ਰਾਜਖੇਤਰ ਵਿੱਚ ਬਹੁਤ ਸਾਰੇ ਟਾਪੂ ਪੈਂਦੇ ਹਨ, ਜਿਵੇਂ ਕਿ ਫ਼ੇਰਨਾਂਦੋ ਡੇ ਨੋਰੋਨਾ, ਰੋਕਾਸ ਮੂੰਗ-ਪਹਾੜ, ਸੇਂਟ ਪੀਟਰ ਅਤੇ ਪਾਲ ਪੱਥਰ ਅਤੇ ਤਰਿੰਦਾਦੇ ਅਤੇ ਮਾਰਤਿਮ ਵਾਸ।<ref name="CIA Geo"/> [[ਏਕੁਆਡੋਰ]] ਅਤੇ [[ਚਿਲੇ]] ਤੋਂ ਛੁੱਟ ਇਸਦੀਆਂ ਹੱਦਾਂ ਦੱਖਣੀ ਅਮਰੀਕਾ ਦੇ ਹਰੇਕ ਦੇਸ਼ ਨਾਲ ਲੱਗਦੀਆਂ ਹਨ।