ਭਗਤ ਧੰਨਾ ਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
{{ਬੇ-ਹਵਾਲਾ}} {{ਅੰਦਾਜ਼}}
ਛੋNo edit summary
ਲਾਈਨ 11:
ਧੰਨਾ ਜੀ ਦੇ ਇਹ ਬਚਨ ਸੁਣ ਕੇ ਪ੍ਰਭੂ ਹੱਸ ਪਏ। ਹੱਸਦੇ ਹੋਏ ਬੋਲੇ ਇਹ ਸਾਰੀਆਂ ਚੀਜਾਂ ਤੈਨੂੰ ਮਿਲਣਗੀਆਂ। ਹੋਰ ਕੁੱਝ? ਧੰਨਾ ਜੀ ਨੇ ਕਿਹਾ ਹੋਰ ਮੈਂ ਕੀ ਦਸਾਂ ਤੇ ਕੀ ਮੰਗਾਂ, ਹਾਂ ਜਦੋ ਮੈਂ ਯਾਦ ਕਰਾਂ ਤਦੋਂ ਦਰਸ਼ਨ ਜ਼ਰੂਰ ਦੇ ਜਾਇਆ ਕਰੋ। ਜੇ ਕੋਈ ਲੋੜ ਹਈ ਤਾਂ ਦੱਸਿਆ ਕਰਾਂਗਾ ਬਚਨ ਦਿਉ ਕਿ ਮੇਰੇ ਯਾਦ ਕਰਨ ਤੇ ਜ਼ਰੂਰ ਦਰਸ਼ਨ ਦਿਉਗੇ। ਪ੍ਰਭੂ ਨੇ ਕਿਹਾ ਹੱਛਾ ਤੇਰੀ ਇਹ ਗੱਲ ਵੀ ਮੰਨਦੇ ਹਾਂ। ਕੁੱਝ ਚਿਰ ਮਗਰੋਂ ਭਾਗਵਾਨ ਜੀ ਅਲੋਪ ਹੋ ਗਏ। ਧੰਨਾ ਜੀ ਨੇ ਬਰਤਨ ਚੁੱਕੇ ਤੇ ਬਚਿਆ ਸੀਤ ਪ੍ਰਸ਼ਾਦ ਖਾ ਲਿਆ ਉਸ ਨੂੰ ਤਿੱਨਾ ਲੋਕਾ ਦਾ ਗਿਆਨ ਹੋ ਗਿਆ ਚਹ ਪ੍ਰਭੂ ਦੇ ਗੀਤ ਗਾਉਣ ਲੱਗ ਪਿਆ। ਥੋੜੇ ਦਿਨਾ ਮਗਰੋ ਧੰਨਾ ਜੀ ਦਾ ਅਮੀਰ ਘਰ ਵਿਆਹ ਹੋ ਗਿਆ। ਵਹੁਟੀ ਆ ਗਈ, ਦਾਜ ਵਿੱਚ ਘੋੜੀ, ਲਵੇਰੀ ਗਊ, ਕਪੜੇ, ਰੁਪਏ ਆ ਗਏ। ਅਣਬੀਜੀਆਂ ਪੈਲੀਆਂ ਵਿੱਚ ਅਨਾਜ ਉਗ ਪਿਆ ਬੇਅੰਤ ਫਸਲ ਹੋਈ। ਧੰਨਾ ਜੀ ਪ੍ਰਭੂ ਦੀ ਵਡਿਆਈ ਕਰਨ ਲੱਗਾ ਲੋਕ ਧੰਨਾ ਜੀ ਮਹਿਮਾ ਕਰਨ ਲੱਗੇ।<br />
ਧੰਨਾ ਜੀ ਨੂੰ ਕਿਸੇ ਆਖਿਆ ਕਿ ਭਾਵੇਂ ਪ੍ਰਭੂ ਤੇਰੇ ਆਖੇ ਲੱਗਦਾ ਹੈ ਪਰ ਫਿਰ ਵੀ ਗੁਰੂ ਧਾਰਨ ਕਰਨਾ ਚਾਹੀਦਾ ਹੈ। ਇੱਕ ਵਾਰ ਸਮਾਵੀ ਰਾਮਾਨੰਦ ਜੀ ਤੁਰਦੇ ਫਿਰਦੇ ਧੰਨਾ ਜੀ ਪਾਸ ਆਏ। ਧੰਨਾ ਜੀ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਤੇ ਜਾਣ ਸਮੇਂ ਗੁਰੂ ਦੀਖਿਆ ਲਈ ਬੇਨਤੀ ਕੀਤੀ। ਰਾਮਾਨੰਦ ਜੀ ਨੇ ਧੰਨਾ ਜੀ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਦੀਖਿਆ ਦੇ ਕੇ ਆਪਣਾ ਚੇਲਾ ਬਣਾ ਲਿਆ। ਧੰਨਾ ਜੀ ਕਿਰਤ ਕਰਦੇ ਹੋਏ ਰਾਮ ਨਾਮ ਦਾ ਸਿਮਰਨ ਕਰਨ ਲੱਗੇ। ਮੌਜ ਵਿੱਚ ਆ ਕੇ ਕਈ ਵਾਰ ਧੰਨਾ ਜੀ ਪ੍ਰੇਮ ਪਾਤੀ ਰਾਹੀਂ ਭਗਵਾਨ ਨੂੰ ਆਪਣੇ ਕੋਲ ਸੱਦ ਲੈਂਦੇ ਤੇ ਉਸ ਕੋਲੋ ਕੰਮ ਕਰਾਉਂਦੇ। ਆਮ ਪ੍ਰਸਿੱਧ ਹੈ ਕਿ ਭਗਵਾਨ ਨੇ ਧੰਨੇ ਦੀਆਂ ਗਊਆਂ ਚਾਰੀਆਂ, ਉਸ ਦੇ ਖੂਹ ਦੀ ਗਾਹਦੀ ਤੇ ਬੈਠੇ, ਕਿਆਰੇ ਮੋੜਦੇ ਰਹੇ। ਭਾਵ ਇਹ ਹੈ ਕਿ ਸੱਚੇ ਮਨ ਨਾਲ ਪ੍ਰਮਾਤਮਾ ਦੀ ਭਗਤੀ ਕੀਤੀ ਜਾਵੇ ਤਾਂ ਆਤਮਿਕ ਤੇ ਦੁਨਿਆਵੀ ਕੰਮਾਂ ਵਿੱਚ ਪ੍ਰਮਾਤਮਾ ਉਨ੍ਹਾਂ ਦੀ ਮਦਦ ਕਰਦਾ ਹੈ।
{{ਸਿੱਖ ਭਗਤ}}