ਡਾਕਟਰ ਮਥਰਾ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਗਿਆਨਸੰਦੂਕ ਜੀਵਨੀ | ਨਾਮ = '''ਡਾਕਟਰ ਮਥਰਾ ਸਿੰਘ''' | ਚਿੱਤਰ = | ਚਿੱਤਰ_..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 23:
| ਹੋਰ_ਪ੍ਰਵੇਸ਼ਦਵਾਰ =
}}
'''[[ਡਾਕਟਰ ਮਥਰਾ ਸਿੰਘ]]''' (1883-27 ਮਾਰਚ 1917) [[ਗ਼ਦਰ ਲਹਿਰ|ਗ਼ਦਰ ਪਾਰਟੀ]] ਦੇ ਪ੍ਰਮੁੱਖ ਸ਼ਹੀਦ ਹੋਏ ਹਨ। ਉਨ੍ਹਾਂ ਦਾ ਜਨਮ [[ਪਾਕਿਸਤਾਨ]] ਦੇ [[ਜੇਹਲਮ]] ਜ਼ਿਲ੍ਹੇ ਦੇ ਪਿੰਡ ਢੁੱਡਿਆਲ ਵਿਖੇ ਸ੍ਰੀ ਹਰੀ ਸਿੰਘ ਦੇ ਘਰ ਹੋਇਆ। ਬਚਪਨ ਵਿਚ ਹੀ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ।
==ਮੁੱਢਲੀ ਵਿੱਦਿਆ ਅਤੇ ਨੌਕਰੀ==
ਉਨ੍ਹਾਂ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਵਿੱਚੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਖ਼ਾਲਸਾ ਹਾਈ ਸਕੂਲ ਚੱਕਵਾਲ ਤੋਂ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾ। ਇਸ ਤੋਂ ਬਾਅਦ ਉਹ [[ਰਾਵਲਪਿੰਡੀ]] ਵਿਚ ਇਕ ਦਵਾਈਆਂ ਦੀ ਦੁਕਾਨ ’ਤੇ ਮੁਲਾਜ਼ਮ ਲੱਗ ਗਏ। ਬਾਅਦ ਵਿਚ ਉਹ [[ਨੌਸ਼ਹਿਰੇ]] ਵਿਖੇ ਇਕ ਦਵਾਈਆਂ ਦੀ ਦੁਕਾਨ ਦੇ ਭਾਈਵਾਲ ਬਣ ਗਏ। ਦਵਾਈਆਂ ਦਾ ਕਾਰੋਬਾਰ ਕਰਦੇ ਹੋਣ ਕਰਕੇ ਉਹ ਇਲਾਕੇ ਵਿਚ ਡਾਕਟਰ ਮਥਰਾ ਸਿੰਘ ਵਜੋਂ ਪ੍ਰਸਿੱਧ ਹੋਏ।