"ਵਲਾਦੀਮੀਰ ਲੈਨਿਨ" ਦੇ ਰੀਵਿਜ਼ਨਾਂ ਵਿਚ ਫ਼ਰਕ

ਫਰਮਾ
ਛੋ (Bot: Migrating 3 interwiki links, now provided by Wikidata on d:q1394 (translate me))
(ਫਰਮਾ)
{{ਗਿਆਨਸੰਦੂਕ ਜੀਵਨੀ
| ਨਾਮ = '''ਲੈਨਿਨ'''
| ਚਿੱਤਰ = Lenin CL.jpg
| ਚਿੱਤਰ_ਸੁਰਖੀ = '''ਲੈਨਿਨ'''
| ਚਿੱਤਰ_ਅਕਾਰ =
| ਪੂਰਾ_ਨਾਮ ='''ਵਲਾਦੀਮੀਰ ਇਲਿਚ ਲੈਨਿਨ '''
| ਜਨਮ_ਤਾਰੀਖ =22 ਅਪ੍ਰੈਲ 1870
| ਜਨਮ_ਸਥਾਨ =[[ਸਿਮਬਰਿਸਕ]] ([[ਰੂਸ]])
| ਮੌਤ_ਤਾਰੀਖ =21 ਜਨਵਰੀ 1924
| ਮੌਤ_ਸਥਾਨ =[[ਮਾਸਕੋ]]
| ਮੌਤ_ਦਾ_ਕਾਰਨ =ਦਿਲ ਦਾ ਦੌਰਾ
| ਰਾਸ਼ਟਰੀਅਤਾ =ਸੋਵੀਅਤ, ਰੂਸੀ
| ਪੇਸ਼ਾ = ਇਨਕਲਾਬੀ ਲਹਿਰ ਦਾ ਪੇਸ਼ਾਵਰ ਕਾਰਕੁਨ, ਸਿਧਾਂਤਕਾਰ ਲੇਖਕ, ਕਮਿਊਨਿਸਟ ਆਗੂ, ਰੂਸੀ ਇਨਕਲਾਬ ਦਾ ਮੋਹਰੀ,
| ਪਛਾਣੇ_ਕੰਮ =ਕੀ ਕਰਨਾ ਲੋੜੀਏ, ਰਾਜ ਤੇ ਇਨਕਲਾਬ, ਪਦਾਰਥਵਾਦ ਅਤੇ ਅਨੁਭਵ-ਸਿਧ ਆਲੋਚਨਾ
| ਜੀਵਨ_ਸਾਥੀ =ਨਾਦੇਜ਼ਦਾ ਕਰੁਪਸਕਾਇਆ
| ਬੱਚੇ = ਕੋਈ ਨਹੀਂ
| ਧਰਮ =ਕੋਈ ਨਹੀਂ, ਨਾਸਤਿਕ
| ਸਿਆਸਤ = ਕਮਿਊਨਿਸਟ
| ਇਹ_ਵੀ_ਵੇਖੋ =
| ਦਸਤਖਤ =Unterschrift_Lenins.svg
| ਵੈੱਬਸਾਈਟ =
| ਪ੍ਰਵੇਸ਼ਦਵਾਰ =
| ਹੋਰ_ਪ੍ਰਵੇਸ਼ਦਵਾਰ =
}}
'''ਵਲਾਦੀਮੀਰ ਇਲਿਚ ਲੈਨਿਨ '''( ਰੂਸੀ : Владимир Ильич Ленин , ਆਈ ਪੀ ਏ : [[vlɐˈdʲimʲɪr ɪlʲˈjitɕ ˈlʲenʲɪn] , ਪੈਦਾਇਸ਼ੀ ਨਾਮ: ਵਲਾਦੀਮੀਰ ਇਲਿਚ ਉਲੀਆਨੋਵ ( ਰੂਸੀ : Владимир Ильич Ульянов - ੨੨ ਅਪ੍ਰੈਲ [ ਪੁਰਾਣਾ ਸਟਾਈਲ ੧੦ ਅਪ੍ਰੈਲ ] ੧੮੭੦ - 21 ਜਨਵਰੀ 1924 ) ਇੱਕ ਰੂਸੀ ਕਮਿਊਨਿਸਟ [[ਕ੍ਰਾਂਤੀਕਾਰੀ]], ਰਾਜਨੇਤਾ ਅਤੇ ਰਾਜਨੀਤਕ [[ਚਿੰਤਕ]] ਸਨ। ਉਹ ਰੂਸੀ ਬਾਲਸ਼ਵਿਕ ਪਾਰਟੀ ਦੇ ਨਿਰਮਾਤਾ ਅਤੇ ਨਿਰਵਿਵਾਦ ਆਗੂ ਸਨ ਅਤੇ ਉਨ੍ਹਾਂ ਨੇ [[ਅਕਤੂਬਰ ਕ੍ਰਾਂਤੀ]] ਦੀ ਤੇ ਬਾਅਦ ਵਿੱਚ ਨਵੀਂ ਬਣੀ ਸੋਵੀਅਤ ਸਰਕਾਰ ਦੀ ਰਹਿਨੁਮਾਈ ਕੀਤੀ। '''ਟਾਈਮ''' ਮੈਗਜੀਨ ਨੇ ਉਨ੍ਹਾਂ ਨੂੰ ਬੀਹਵੀਂ ਸਦੀ ਦੇ ੧੦੦ ਪ੍ਰਭਾਵਸਾਲੀ ਵਿਅਕਤੀਆਂ ਵਿੱਚ ਗਿਣਿਆ ਹੈ।<ref>[http://www.time.com/time/time100/leaders/profile/lenin.html</ref> [[ਮਾਰਕਸਵਾਦ]] ਵਿੱਚ ਉਨ੍ਹਾਂ ਦੀ ਦੇਣ ਨੂੰ [[ਲੈਨਿਨਵਾਦ]] ਕਿਹਾ ਜਾਂਦਾ ਹੈ।
==ਇਹ ਵੀ ਵੇਖੋ ==