ਮਹਾਂਸਾਗਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਮਹਾਸਾਗਰ ਪੰਨੇ ਮਹਾਂਸਾਗਰ 'ਤੇ ਸਥਾਨਾਂਤਰਿਤ ਕੀਤਾ
ਛੋNo edit summary
ਲਾਈਨ 1:
[[File:Waves_008.jpg|right|300px|thumb|]]
ਮਹਾਸਾਗਰ ਧਰਤੀ ਦੇ [[ਜਲਮੰਡਲ]] ਦਾ ਪ੍ਰਮੁੱਖ ਭਾਗ ਹੈ। ਇਹ ਖਾਰੇ ਪਾਣੀ ਦਾ ਵਿਸ਼ਾਲ ਖੇਤਰ ਹੈ। ਇਸ ਥੱਲੇ ਧਰਤੀ ਦਾ 71 % ਭਾਗ ਢਕਿਆ ਰਹਿੰਦਾ ਹੈ( ਲੱਗਭੱਗ 36.1 ਕਰੋੜ ਵਰਗ ਕਿਲੋਮੀਟਰ) ਜਿਸਦਾ ਅੱਧਾ ਭਾਗ 3000 ਮੀਟਰ ਗਹਿਰਾ ਹੈ।
 
ਲਾਈਨ 5:
ਪ੍ਰਮੁੱਖ ਮਹਾਸਾਗਰ ਹੇਠ ਲਿਖੇ ਹਨ :
 
* [[ਪ੍ਰਸ਼ਾਂਤ ਮਹਾਸਾਗਰ (ਅੰਗਰੇਜ਼ੀ : Pacific Ocean)ਮਹਾਂਸਾਗਰ]]
* [[ਅੰਧ ਮਹਾਸਾਗਰ (ਅੰਗਰੇਜ਼ੀ : Atlantic Ocean ) ]]
* [[ਆਰਕਟਿਕ ਮਹਾਂਸਾਗਰ|ਉੱਤਰ ਧਰੁਵੀ ਮਹਾਸਾਗਰ]]
* ਉੱਤਰਧਰੁਵੀ ਮਹਾਸਾਗਰ (ਅੰਗਰੇਜ਼ੀ : Arctic Ocean)
*[[ਹਿੰਦ ਮਹਾਸਾਗਰ (ਅੰਗਰੇਜ਼ੀ : Indian Ocean) ]]
* [[ਅੰਟਾਰਕਟਿਕਾ|ਦੱਖਣ ਧਰੁਵੀ ਮਹਾਸਾਗਰ (ਅੰਗਰੇਜ਼ੀ : Antarctic Ocean)]]
 
{{ਅਧਾਰ }}
{| class="wikitable"
|-
!ਨੰ: !! ਮਹਾਂਸਾਗਰ !! ਖੇਤਰਫਲ!! ਔਸਤ ਡੁੰਘਾਈ!! ਡੁੰਘੇ ਸਥਾਂਨ ਦਾ ਨਾਮ ਅਤੇ ਡੁੰਘਾਈ!! ਵਿਸ਼ੇਸ਼
|-
| 1 || [[ਪ੍ਰਸ਼ਾਂਤ ਮਹਾਂਸਾਗਰ]] || 1660 ਲੱਖ ਕਿਲੋਮੀਟਰ || 4028 ਮੀਟਰ || [[ਮੈਰੀਆਨ ਟ੍ਰੈਚ]] (10911 ਮੀਟਰ) ||[[ਅਮਰੀਕਾ]] ਤੋਂ [[ਏਸ਼ੀਆ]] ਅਤੇ [[ਉਸ਼ਨੀਆ]] ਨੂੰ ਵੱਖ ਕਰਦਾ ਹੈ
|-
| 2 || [[ਅੰਧ ਮਹਾਂਸਾਗਰ]] || 820 ਲੱਖ ਵਰਗ ਕਿਲੋਮੀਟਰ || 3600 ਮੀਟਰ || [[ਪੂਏਰਟੋ ਰਿਕੋ ਟ੍ਰੈਚ]] (9605 ਮੀਟਰ) || [[ਏਸ਼ੀਆ]] ਅਤੇ [[ਯੂਰਪ]] ਤੋਂ [[ਅਮਰੀਕਾ]] ਨੂੰ ਵੱਖ ਕਰਦਾ ਹੈ
|-
| 3 || [[ਹਿੰਦ ਮਹਾਂਸਾਗਰ]] ||730 ਲੱਖ ਕਿਲੋਮੀਟਰ || 3890 ਮੀਟਰ || [[ਜਾਵਾ ਟ੍ਰੈਚ]] (7725 ਮੀਟਰ)||ਦੱਖਣੀ [[ਏਸ਼ੀਆ]] ਨੂੰ [[ਅਫਰੀਕਾ]] ਅਤੇ [[ਆਸਟ੍ਰੇਲੀਆ]] ਤੋਂ ਵੱਖ ਕਰਦਾ ਹੈ
|-
| 4 || [[ਅੰਟਾਰਕਟਿਕਾ|ਦੱਖਣੀ ਧਰੁਵੀ ਮਹਾਂਸਾਗਰ]]|| 26 ਲੱਖ ਕਿਲੋਮੀਟਰ || 800 ਮੀਟਰ || [[ਦੱਖਣੀ ਸੈਡਵਿਚ ਟ੍ਰੈਚ]] (7236 ਮੀਟਰ) ||ਪ੍ਰਸ਼ਾਤ, ਅੰਧ ਅਤੇ ਹਿੰਦ ਮਹਾਂਸਾਗਰ ਦਾ ਹੀ ਵਾਧਾ ਮੰਨਿਆ ਜਾ ਸਕਦਾ ਹੈ ਜੋ [[ਅੰਟਾਰਕਟਿਕ]] ਨੂੰ ਘੇਰਦਾ ਹੈ
|-
| 5 || [[ਆਰਕਟਿਕ ਮਹਾਂਸਾਗਰ|ਉੱਤਰ ਧਰੁਵੀ ਮਹਾਂਸਾਗਰ]] || 140 ਲੱਖ ਕਿਲੋਮੀਟਰ || 1,038 ਮੀਟਰ m ||[[ਯੂਰੇਸ਼ੀਆ ਬੇਸਨ]] (5450 ਮੀਟਰ) || [[ਅੰਧ ਮਹਾਂਸਾਗਰ]] ਵੀ ਮੰਨਿਆ ਜਾ ਸਕਦਾ ਹੈ ਜੋ ਉੱਤਰੀ [[ਅਮਰੀਕਾ]] ਅਤੇ [[ਯੂਰਪ]] ਦੇ ਉੱਤਰ ਵਾਲੇ ਪਾਸੇ ਹੈ
|}
 
{{ਸਮੁੰਦਰਾਂ ਦੀ ਸੂਚੀ}}
 
[[Category :ਭੂਗੋਲ]]