ਕੈਂਟਰਬਰੀ ਕਹਾਣੀਆਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 1:
[[Image:Canterbury Tales.png|thumb|350px|A1483 [[woodcut]] from [[William Caxton|William Caxton's]] second edition of the Canterbury Tales printed in 1483ਵਿੱਚਵਿੱਚ ਛਪੇ 'ਦ ਕੈਂਟਰਬਰੀ ਟੇਲਸ' ਦੇ ਦੂਜੇ ਅਡੀਸ਼ਨ ਤੋਂ ਵਿਲੀਅਮ ਕੈਕਸਟਨ ਦਾ ਬਣਾਇਆ ਇੱਕ ਵੁੱਡਕੱਟ ]]
'''ਕੈਂਟਰਬਰੀ ਕਹਾਣੀਆਂ''' (ਅੰਗਰੇਜ਼ੀ:The Canterbury Tales,ਦ ਕੈਂਟਰਬਰੀ ਟੇਲਸ) ਇੰਗਲੈਂਡ ਦੇ ਪ੍ਰਸਿੱਧ ਕਵੀ [[ਜੈਫਰੀ ਚਾੱਸਰ]] ਦੀ 14ਵੀਂ ਸਦੀ ਦੇ ਅਖੀਰ ਵਿੱਚ ਗਭਲੀ ਅੰਗਰੇਜ਼ੀ ਵਿੱਚ ਲਿਖੀ ਅੰਤਮ ਅਤੇ ਸਰਵੋਤਮ ਰਚਨਾ ਹੈ। ਇਹ ਕਹਾਣੀਆਂ ਦਾ (ਦੋ ਗਦ ਵਿੱਚ, ਬਾਕੀ ਬਾਈ ਪਦ ਵਿੱਚ) ਸੰਗ੍ਰਿਹ ਹੈ। ਇਸ ਨਾਲ ਅੰਗਰੇਜ਼ੀ ਸਾਹਿਤ ਵਿੱਚ ਆਧੁਨਿਕ ਅਰਥਾਂ ਵਿੱਚ ਜੀਵਨ ਦੇ ਯਥਾਰਥ ਚਿਤਰਣ ਦੀ ਪਰੰਪਰਾ ਦਾ ਅਰੰਭ ਹੁੰਦਾ ਹੈ। ਬਾਤਾਂ ਪਾਉਣ ਦੀ ਲੋਕ ਪਰੰਪਰਾ ਨਾਲ ਜੁੜੀ ਬਿਰਤਾਂਤ ਜੁਗਤ ਕਰਕੇ ਲੋਕ ਕਹਾਣੀਆਂ ਨਾਲ ਇਸ ਦੀ ਗੂੜ੍ਹੀ ਸਾਂਝ ਹੈ। ਵੱਖ ਵੱਖ ਤਰ੍ਹਾਂ ਦੀਆਂ ਕਹਾਣੀਆਂ ਨੂੰ ਇੱਕ ਲੜੀ ਵਿੱਚ ਪਰੋਣ ਦੀ ਯੋਜਨਾ ਚਾੱਸਰ ਨੇ ਵੱਡੀ ਚਤੁਰਾਈ ਨਾਲ ਬਣਾਈ ਹੈ। ਕੈਂਟਰਬਰੀ ਟੇਲਸ ਨੂੰ ਅੰਗਰੇਜ਼ੀ ਸਾਹਿਤ ਹੀ ਨਹੀ, ਯੂਰਪੀ ਸਾਹਿਤ ਦੀਆਂ ਚੋਟੀ ਦੀਆਂ ਰਚਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।