ਏਡਰੀਆਟਿਕ ਸਮੁੰਦਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 33:
'''ਏਡਰਿਆਟਿਕ ਸਾਗਰ''', ({{IPAc-en|icon|ˌ|eɪ|d|r|i|ˈ|æ|t|ɨ|k}}) ({{lang-sq|Deti Adriatik}}, [[ਕ੍ਰੋਏਸ਼ੀਆਈ ਭਾਸ਼ਾ|ਕ੍ਰੋਏਸ਼ੀਆਈ]] ਅਤੇ [[ਮੋਂਟੇਨੇਗਰੀ ਭਾਸ਼ਾ|ਮੋਂਟੇਨੇਗਰੀ]]: ''Jadransko more'', {{lang-it|mare Adriatico}}, {{lang-sl|Jadransko morje}}) ਇੱਕ ਜਲ-ਪਿੰਡ ਹੈ ਜੋ [[ਇਤਾਲਵੀ ਪਰਾਇਦੀਪ]] ਨੂੰ [[ਬਾਲਕਨ ਪਾਰਾਇਦੀਪ]] ਅਤੇ [[ਐਪਨੀਨ ਪਹਾੜ|ਐਪਨੀਨ ਪਹਾੜਾਂ]] ਨੂੰ [[ਦਿਨਾਰੀ ਐਲਪ]] ਪਹਾੜਾਂ ਅਤੇ ਨੇੜਲੇ ਹੋਰ ਪਹਾੜਾਂ ਤੋਂ ਵੱਖ ਕਰਦਾ ਹੈ। ਇਹ [[ਭੂ-ਮੱਧ ਸਾਗਰ]] ਦੀ ਸਭ ਤੋਂ ਉੱਤਰੀ ਸ਼ਾਖਾ ਹੈ ਜੋ [[ਓਤਰਾਂਤੋ ਪਣਜੋੜ]] (ਜਿੱਥੇ ਇਹ [[ਆਇਓਨੀਆਈ ਸਾਗਰ]] ਨਾਲ਼ ਮਿਲਦਾ ਹੈ) ਤੋਂ ਲੈ ਕੇ ਉੱਤਰ-ਪੱਛਮ ਵੱਲ ਅਤੇ [[ਪੋ ਘਾਟੀ]] ਤੱਕ ਫੈਲਿਆ ਹੋਇਆ ਹੈ। ਇਸ ਸਾਗਰ ਉੱਤੇ ਤਟ ਹੋਣ ਵਾਲੇ ਦੇਸ਼ [[ਇਟਲੀ]], [[ਕ੍ਰੋਏਸ਼ੀਆ]], [[ਸਲੋਵੇਨੀਆ]], [[ਅਲਬਾਨੀਆ]], [[ਮੋਂਟੇਨੇਗਰੋ]] ਅਤੇ [[ਬੋਸਨੀਆ ਅਤੇ ਹਰਜ਼ੇਗੋਵਿਨਾ|ਬੋਸਨੀਆ-ਹਰਜ਼ੇਗੋਵੀਨਾ]] ਸ਼ਾਮਲ ਹਨ।
 
{{wide image|Adriatic_Sea_islands.jpg|1000px|{{Center|[[ਕ੍ਰੋਏਸ਼ੀਆ]] ਦੇ ਤਟ ਕੋਲ ਏਡਰਿਆਟਿਕ ਸਾਗਰ}}}}
 
{{ਅੰਤਕਾ}}