ਬਹਾਦੁਰ ਸ਼ਾਹ ਜ਼ਫ਼ਰ: ਰੀਵਿਜ਼ਨਾਂ ਵਿਚ ਫ਼ਰਕ

ਫਰਮਾ
ਛੋ (Bot: Migrating 32 interwiki links, now provided by Wikidata on d:q127369 (translate me))
(ਫਰਮਾ)
{{ਗਿਆਨਸੰਦੂਕ ਸ਼ਾਸਕ
| ਨਾਮ = '''ਬਹਾਦੁਰ ਸ਼ਾਹ ਦੂਜਾ'''
| ਉਪਾਧਿ = 28 ਸਤੰਬਰ 1837 – 14 ਸਤੰਬਰ 1857 ਤੱਕ ਮੁਗਲ ਬਾਦਸ਼ਾਹ
| ਤਸਵੀਰ =[[file:Bahadur Shah II.jpg|thumb|250px| '''20ਵਾਂ ਮੁਗਲ ਬਾਦਸ਼ਾਹ''']]
| ਸਿਰਲੇਖ =
| ਸਮਾਂ =
| ਰਾਜਤਿਲਕ =
| ਅਧਿਸ਼ਠਾਪਨ =
| ਪੂਰਾ ਨਾਮ = '''ਅਬੂ ਜ਼ਫਰ ਸਿਰਾਜੁੱਦੀਨ ਮੁਹੰਮਦ ਬਹਾਦੁਰ ਸ਼ਾਹ ਜ਼ਫਰ'''
| ਹੋਰ ਉਪਾਧਿਆਂ =
| ਉਪਦੇਸ਼ =
| ਜਨਮ ਤਾਰੀਖ =24 ਅਕਤੂਬਰ 1775
| ਜਨਮ ਸਥਾਨ = [[ਦਿੱਲੀ]], ਮੁਗਲ ਸਲਤਨਤ
| ਮੌਤ ਤਾਰੀਖ =7 ਨਵੰਬਰ 1862
| ਮੌਤ ਸਥਾਨ =[[ਰੰਗੂਨ]], ਬਰਤਾਨਵੀ ਬਰਮ੍ਹਾ
| ਦਫਨਾਣ ਦੀ ਜਗ੍ਹਾ =
| ਅੰਤਮ ਸੰਸਕਾਰ ਦਾ ਸਥਾਨ =
| ਪੂਰਵਾਧਿਕਾਰੀ = ''ਅਕਬਰ ਸ਼ਾਹ ਦੂਜਾ'''
| ਵਾਰਿਸ =
| ਜਾਨਸ਼ੀਨ =
| ਰਾਣੀ =
| ਪਤੀ =
| ਪਤਨੀ =
| ਪਤੀ ਦਾ ਨਾਮ =
| ਪਤਨੀ ਦਾ ਨਾਮ =
| ਪਤਨੀ ੧ = ਅਸ਼ਰਫ਼ ਮਹਲ
| ਪਤਨੀ ੨ =ਅਖਤਰਮਹਲ
| ਪਤਨੀ ੩ =ਜ਼ੀਨਤ ਮਹਲ
| ਪਤਨੀ ੪ =ਤਾਜ ਮਹਲ
| ਪਤਨੀ ੫ =
| ਔਲਾਦ =
| ਰਾਜਘਰਾਨਾ =
| ਖਾਨਦਾਨ =
| ਰਾਜਸੀ ਗੀਤ =
| ਆਦਰਸ਼ ਵਾਕ =
| ਪਿਤਾ =''ਅਕਬਰ ਸ਼ਾਹ ਦੂਜਾ'''
| ਮਾਤਾ =ਲਾਲਬਾਈ
}}
[[File:The Emperor Bahadur Shah II Enthroned.jpg|thumb|'''ਬਹਾਦੁਰ ਸ਼ਾਹ ਦੂਜਾ''' ਗੱਦੀ ਨਸ਼ੀਨ]]
'''ਬਹਾਦੁਰ ਸ਼ਾਹ ਜ਼ਫਰ''' ਜਾਂ '''ਅਬੂ ਜ਼ਫਰ ਸਿਰਾਜੁੱਦੀਨ ਮੁਹੰਮਦ ਬਹਾਦੁਰ ਸ਼ਾਹ ਜ਼ਫਰ''' ([[ਉਰਦੂ]]:ابو ظفر سِراجُ الْدین محمد بُہادر شاہ ظفر‎; 24 ਅਕਤੂਬਰ 1775 – 7 ਨਵੰਬਰ 1862) ਭਾਰਤ ਵਿੱਚ [[ਮੁਗਲ ਸਾਮਰਾਜ]] ਦਾ ਆਖਰੀ [[ਬਾਦਸ਼ਾਹ]] ਸੀ। ਇਹ ਮੁਗਲ ਬਾਦਸ਼ਾਹ [[ਅਕਬਰ ਸ਼ਾਹ ਦੂਜਾ]] ਦਾ ਅਤੇ ਹਿੰਦੂ ਰਾਜਪੂਤ ਲਾਲਬਾਈ ਦਾ ਮੁੰਡਾ ਸੀ। ਇਹ 28 ਸਤੰਬਰ 1837 ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣਿਆ। ਇਸਨੂੰ ਗਜ਼ਲਾਂ ਲਿਖਣ ਦਾ ਸ਼ੌਂਕ ਸੀ ਤੇ ਇਸਨੇ ਆਪਣਾ [[ਤਖੱਲਸ]] '''ਜ਼ਫਰ''' ਰੱਖਿਆ ਹੋਇਆ ਸੀ।