ਮਾਰਾਕਾਈਬੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਬਸਤੀ |ਨਾਂ = ਮਾਰਾਕਾਈਬੋ | ਦੇਸੀ_ਨਾਂ = Maracaibo | off..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

06:27, 29 ਅਪਰੈਲ 2013 ਦਾ ਦੁਹਰਾਅ

ਮਾਰਾਕਾਈਬੋ (ਸਪੇਨੀ ਉਚਾਰਨ: [maɾaˈkaiβo]) ਉੱਤਰ-ਪੱਛਮੀ ਵੈਨੇਜ਼ੁਏਲਾ ਵਿਚਲਾ ਇੱਕ ਸ਼ਹਿਰ ਅਤੇ ਨਗਰਪਾਲਿਕਾ ਹੈ ਜੋ ਮਾਰਾਕਾਈਬੋ ਝੀਲ ਨੂੰ ਵੈਨੇਜ਼ੁਏਲਾ ਦੀ ਖਾੜੀ ਨਾਲ਼ ਜੋੜਣ ਵਾਲੇ ਪਣਜੋੜ ਦੇ ਪੱਛਮੀ ਤਟ 'ਤੇ ਸਥਿੱਤ ਹੈ। ਇਹ ਦੇਸ਼ ਅਤੇ ਜ਼ੂਲੀਆ ਦੀ ਰਾਜਧਾਨੀ ਕਾਰਾਕਾਸ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ੨੦੧੦ ਵਿੱਚ ਇਸ ਸ਼ਹਿਰ ਦੀ ਅਬਾਦੀ ਲਗਭਗ ੧,੪੯੫,੨੦੦[1] ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ੨,੧੦੮,੪੦੪ ਸੀ।[2] ਇਹਦਾ ਉਪਨਾਮ La Tierra del Sol Amada ("ਸੂਰਜ ਦੀ ਚਹੇਤੀ ਧਰਤੀ") ਹੈ।

ਮਾਰਾਕਾਈਬੋ
ਬਾਨੀAmbrosio Alfinger
ਸਰਕਾਰ
 • ਕਿਸਮMayor-council
 • ਬਾਡੀAlcaldía de Maracaibo
 • MayorEveling Trejo de Rosales (UNT)
ਸਮਾਂ ਖੇਤਰਯੂਟੀਸੀ-੦੪:੩੦
 • ਗਰਮੀਆਂ (ਡੀਐਸਟੀ)ਯੂਟੀਸੀ-੦੪:੩੦
ISO 3166 ਕੋਡVE-A