"ਅੰਤਰਰਾਸ਼ਟਰੀ ਮਜ਼ਦੂਰ ਦਿਵਸ" ਦੇ ਰੀਵਿਜ਼ਨਾਂ ਵਿਚ ਫ਼ਰਕ

ਗੈਲਰੀ
("'''ਅੰਤਰਰਾਸ਼ਟਰੀ ਮਜ਼ਦੂਰ ਦਿਵਸ''' <ref>http://en.wikipedia.org/wiki/International_Labor_Day</ref>ਨੂੰ ..." ਨਾਲ਼ ਸਫ਼ਾ ਬਣਾਇਆ)
 
(ਗੈਲਰੀ)
==[[ਗੁਰੂ ਨਾਨਕ]] ਤੇ [[ਭਾਈ ਲਾਲੋ]]==
ਭਾਰਤੀ ਸੰਦਰਭ ਵਿੱਚ [[ਗੁਰੂ ਨਾਨਕ ਦੇਵ]] ਜੀ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ’ਚ ਆਵਾਜ਼ ਉਠਾਈ ਸੀ ਅਤੇ ਉਸ ਸਮੇਂ ਦੇ ਹੰਕਾਰੀ ਅਤੇ ਲੁਟੇਰੇ ਹਾਕਮ [[ਮਲਕ ਭਾਗੋ]] ਦੀ ਰੋਟੀ ਨਾ ਖਾ ਕੇ ਉਸ ਦਾ ਹੰਕਾਰ ਤੋੜਿਆ ਅਤੇ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿੱਤਾ ਸੀ। [[ਗੁਰੂ ਨਾਨਕ ਦੇਵ]] ਜੀ ਨੇ ''‘ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਅਤੇ ਦਸਵੰਧ ਕੱਢਣਾ'' ਦਾ ਸੰਦੇਸ਼ ਦਿੱਤਾ। ਗ਼ਰੀਬ ਮਜ਼ਦੂਰ ਅਤੇ ਕਾਮੇ ਦਾ ਹਲੀਮੀ ਰਾਜ ਸਥਾਪਿਤ ਕਰਨ ਲਈ ਮਨਮੁਖ ਤੋਂ ਗੁਰਮੁਖ ਤਕ ਦੀ ਯਾਤਰਾ ਕਰਨ ਦਾ ਸੰਦੇਸ਼ ਦਿੱਤਾ। ਇਸੇ ਕਰਕੇ 1 ਮਈ ਨੂੰ ਭਾਈ ਲਾਲੋ ਦਿਵਸ ਵਜੋਂ ਵੀ ਸਿੱਖ ਜਗਤ ਵਿੱਚ ਮਨਾਇਆ ਜਾਂਦਾ ਹੈ।
==ਗੈਲਰੀ==
<center><gallery>
File:The 1st Labor Day in Japan.JPG|'''[[ਜਪਾਨ]], 1920 ਵਿੱਚ ਮਈ ਦਿਨ ਦੀ ਰੈਲੀ'''
Image:May 1, 2008 in Stockholm.JPG|'''[[ਸਟਾਕਹੋਮ]], [[ਸਵੀਡਨ]], ਵਿਖੇ ਸਵੀਡਨ ਦੀ ਇੱਕ ਖੱਬੀ ਪਾਰਟੀ ਵਲੋਂ 2008 ਵਿੱਚ ਮਈ ਦਿਨ ਤੇ ਪ੍ਰਦਰਸ਼ਨ'''
Image:Agartala-mayday151.jpg|'''[[ਅਗਰਤਲਾ]], [[ਭਾਰਤ]] ਵਿੱਚ ਮਈ ਦਿਨ ਦੀ ਇਕੱਤਰਤਾ'''
Image:May_Day_in_London.jpg|'''[[ਲੰਦਨ]] ਵਿਖੇ, 2008 ਵਿੱਚ ਮਈ ਦਿਨ ਤੇ ਪ੍ਰਦਰਸ਼ਨ'''
Image:1maj2006soc.dem.sthlm.jpg| '''[[ਸਟਾਕਹੋਮ]], [[ਸਵੀਡਨ]], ਵਿਖੇ ਸਵੀਡਨ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਵਲੋਂ 2006 ਵਿੱਚ ਮਈ ਦਿਨ ਤੇ ਪ੍ਰਦਰਸ਼ਨ'''
Image:1majmumbai.JPG|'''[[ਮੁੰਬਈ]] ਵਿੱਚ ਮਈ ਦਿਨ ਦੀ ਇੱਕ ਰੈਲੀ'''
Image:Forstamaj.jpg|'''[[ਸਟਾਕਹੋਮ]], [[ਸਵੀਡਨ]], ਵਿਖੇ 1899 ਵਿੱਚ ਇੱਕ ਰੈਲੀ'''
Image:MayDayInNazarth.JPG|'''[[ਨਜ਼ਾਰੇਥ]] ਵਿੱਚ ਮਈ ਦਿਨ ਦੀ ਰੈਲੀ'''
Image:Колонна РКРП-РПК на первомайской демонстрации.jpg|'''[[ਇਜਵੇਸ਼ਕ]], [[ਰੂਸ]], 2008 ਵਿੱਚ ਮਈ ਦਿਨ ਤੇ ਪ੍ਰਦਰਸ਼ਨ'''
</gallery></center>
==ਹਵਾਲੇ==
{{ਹਵਾਲੇ}}