ਭਾਰਤੀ ਰੁਪਈਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ '''{{ਭਾਰਤੀ ਰੁਪਏ}}'''
ਲਾਈਨ 2:
[[File:Indian Rupee.jpg|thumb|200px|ਭਾਰਤੀ ਰੁਪਏ '''{{ਭਾਰਤੀ ਰੁਪਏ}}''']]
 
'''ਰੁਪਿਆ''' [[ਭਾਰਤ]] '''{{ਭਾਰਤੀ ਰੁਪਏ}}''' ਭਾਰਤੀ ਚਿੰਨ 2010 ਵਿਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ '''{{ਭਾਰਤੀ ਰੁਪਏ}}''' ਹੈ, [[ਪਾਕਿਸਤਾਨ]], [[ਸ੍ਰੀ ਲੰਕਾ]], [[ਨੇਪਾਲ]], ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲ਼ੀ [[ਮੁਦ੍ਰਾ]] ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ਦੇ ਰੁਪਏ ਵਿੱਚ ਸੌ ਸੈਂਟ ਅਤੇ ਨੇਪਾਲੀ ਰੁਪਏ ਨੂੰ ਸੌ ਪੈਸੇ, ਚਾਰ ਸੂਕਾਂ ਜਾਂ ਦੋ ਮੋਹਰਾਂ ਵਿੱਚ ਵੱਡਿਆ ਜਾਂਦਾ ਹੈ।
==ਨਾਮਕਰਣ==
ਰੁਪਿਆ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਸ਼ਬਦ ਰੂਪ ਜਾਂ ਰੂਪਿਆਹ ਵਿੱਚ ਰਖਿਆ ਹੋਇਆ ਹੈ, ਜਿਸਦਾ ਅਰਥ ਕੱਚੀ ਚਾਂਦੀ ਹੁੰਦਾ ਹੈ ਅਤੇ ਰੂਪਿਅਕੰ ਦਾ ਅਰਥ ਚਾਂਦੀ ਦਾ ਸਿੱਕਾ ਹੈ। ਰੁਪਿਆ ਸ਼ਬਦ ਦਾ ਪ੍ਰਯੋਗ ਸਰਵਪ੍ਰਥਮ ਸ਼ੇਰ ਸ਼ਾਹ ਸੂਰੀ ਨੇ ਭਾਰਤ ਵਿੱਚ ਆਪਣੇ ਸੰਖਿਪਤ ਸ਼ਾਸਨ (1540 ਤੋਂ 1545) ਦੇ ਦੌਰਾਨ ਕੀਤਾ ਸੀ। ਸ਼ੇਰ ਸ਼ਾਹ ਸੂਰੀ ਨੇ ਆਪਣੇ ਸ਼ਾਸਨ ਕਾਲ ਵਿੱਚ ਜੋ ਰੁਪਿਆ ਚਲਾਇਆ ਉਹ ਇੱਕ ਚਾਂਦੀ ਦਾ ਸਿੱਕਾ ਸੀ ਜਿਸਦਾ ਭਾਰ 178 ਗਰੇਨ (11.534 ਗਰਾਮ) ਦੇ ਲੱਗਭੱਗ ਸੀ। ਉਸਨੇ ਤਾਂਬੇ ਦਾ ਸਿੱਕਾ ਜਿਸਨੂੰ ਦਾਮ ਅਤੇ ਸੋਨੇ ਦਾ ਸਿੱਕਾ ਜਿਸਨੂੰ ਮੋਹਰ ਕਿਹਾ ਜਾਂਦਾ ਸੀ ਨੂੰ ਵੀ ਚਲਾਇਆ। ਬਾਅਦ ਵਿੱਚ ਮੁਗ਼ਲ ਸ਼ਾਸਨ ਦੇ ਦੌਰਾਨ ਪੂਰੇ ਉਪ-ਮਹਾਦੀਪ ਵਿੱਚ ਮੌਦਰਿਕ ਪ੍ਰਣਾਲੀ ਨੂੰ ਸੁਦ੍ਰਿੜ ਬਣਾਉਣ ਲਈ ਤਿੰਨਾਂ ਧਾਤਾਂ ਦੇ ਸਿੱਕਿਆਂ ਦਾ ਮਿਆਰੀਕਰਨ ਕੀਤਾ ਗਿਆ।