ਭਾਰਤੀ ਰੁਪਈਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ((ਭਾਰਤੀ ਰੁਪਏ))
ਛੋ ਡੀ ਉਦੇ ਕੁਮਾਰ ਦੀ ਪਿਕਚਰ
ਲਾਈਨ 7:
 
==ਭਾਰਤੀ ਰੁਪਏ ਦਾ ਪ੍ਰਵਾਨਿਤ ਚਿੰਨ==
ਭਾਰਤੀ ਰੁਪਏ ਲਈ ਇਕ ਨਵਾਂ-ਨਿਵੇਕਲਾ ਚਿੰਨ੍ਹ ਮਨਜ਼ੂਰ ਕਰ ਦਿੱਤਾ ਹੈ ਜਿਸ ਨਾਲ ਇਹ ਦੁਨੀਆ ਵਿਚ ਵਿਲੱਖਣ ਪਹਿਚਾਣ ਰੱਖਣ ਵਾਲੀਆਂ ਪੰਜ ਕਰੰਸੀਆਂ ਵਿਚੋਂ ਇਕ ਬਣ ਜਾਵੇਗਾ। ਹੁਣ ਭਾਰਤੀ ਰੁਪਿਆ ਦੁਨੀਆ ਦੀਆਂ ਕਰੰਸੀਆਂ ਦੇ ‘ਉਚਤਮ ਕਲੱਬ’ ਵਿਚ ਸ਼ੁਮਾਰ ਕਰ ਜਾਵੇਗਾ ਜਿਸ ਵਿਚ ਪਹਿਲਾਂ [[ਅਮਰੀਕਾ]] ਦਾ [[ਡਾਲਰ]], [[ਬਰਤਾਨੀਆ]] ਦਾ [[ਪੌਂਡ]], [[ਯੂਰਪੀਅਨ ਯੂਨੀਅਨ]] ਦਾ ‘[[ਯੂਰੋ]]’ ਅਤੇ [[ਜਾਪਾਨ]] ਦਾ ‘[[ਯੇਨ]]’ ਸ਼ਾਮਿਲ ਹਨ।
[[ਤਸਵੀਰ:Indian Rupee symbol.svg|thumb|100px|ਭਾਰਤੀ ਰੁਪਏ ਦਾ ਪ੍ਰਵਾਨਿਤ ਚਿੰਨ '''''{{ਭਾਰਤੀ ਰੁਪਏ}}''''']]
==[[ਡੀ. ਉਦੇ ਕੁਮਾਰ]] ਦਾ ਚਿੰਨ੍ਹ==
[[file:Udaya Kumar(designer).JPG| thumb| [[ਡੀ. ਉਦੇ ਕੁਮਾਰ]] '''{{ਭਾਰਤੀ ਰੁਪਏ}}''' ਦਾ ਡਿਜ਼ਾਈਨਰ]]
ਇਹ ਨਵਾਂ ਨਿਰੋਲ ਭਾਰਤੀ ਚਿੰਨ੍ਹ ਦੇਵਨਾਗਰੀ ਲਿਪੀ ਦੇ ‘ਰੈਅ’ ਅਤੇ ਰੋਮਨ ਲਿਪੀ ‘ਆਰ’ ਦਾ ਸੁਮੇਲ ਹੈ। ਇਹ ਚਿੰਨ ਜਾਂ ਤਾਂ ਕਰੰਸੀ ਨੋਟਾਂ ਉਤੇ ਛਾਪਿਆ ਜਾਵੇਗਾ ਜਾਂ ਉਨ੍ਹਾਂ ਦੇ ਅੰਦਰ ਹੀ ਉਕਰ ਦਿੱਤਾ ਜਾਵੇਗਾ। ਇਹ ਨਵਾਂ ਚਿੰਨ੍ਹ, ਆਈ ਆਈ ਟੀ ਦੇ ਪੋਸਟ ਗਰੈਜੂਏਟ, [[ਡੀ. ਉਦੇ ਕੁਮਾਰ]] ਨੇ ਡਿਜ਼ਾਈਨ ਕੀਤਾ ਹੈ। ਇਹ ਡਿਜ਼ਾਈਨ ਸਰਕਾਰ ਕੋਲ ਪਹੁੰਚੇ ਅਜਿਹੇ 3000 ਡਿਜ਼ਾਈਨਾਂ ਵਿਚੋਂ ਚੁਣਿਆ ਗਿਆ ਹੈ ਅਤੇ ਸ੍ਰੀ [[ਡੀ. ਉਦੇ ਕੁਮਾਰ]] ਨੇ ਇਸ ਡਿਜ਼ਾਈਨ ਲਈ 2.5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਭਾਰਤ ਸਰਕਾਰ ਆਉਂਦੇ ਛੇ ਮਹੀਨਿਆਂ ਵਿਚ ਇਹ ਚਿੰਨ੍ਹ ਦੇਸ਼ ਅੰਦਰ ਚਲਦੀ ਕਰੰਸੀ ਲਈ ਅਪਣਾ ਲਵੇਗੀ। ਪਰ ਇਸ ਡਿਜ਼ਾਈਨ ਵਾਲੀ ਭਾਰਤੀ ਕਰੰਸੀ ਨੂੰ ਆਲਮੀ ਪੱਧਰ ਉਤੇ ਪ੍ਰਚੱਲਤ ਕਰਨ ਵਿਚ ਘੱਟੋ-ਘੱਟ 18 ਤੋਂ 24 ਮਹੀਨੇ ਲੱਗਣਗੇ। ਇਸ ਨਵੇਂ ਚਿੰਨ੍ਹ ਨਾਲ [[ਭਾਰਤੀ]] ਰੁਪਏ, [[ਪਾਕਿਸਤਾਨ]], [[ਨਿਪਾਲ]], [[ਸ੍ਰੀਲੰਕਾ]] ਅਤੇ [[ਇੰਡੋਨੇਸ਼ੀਆ]] ਦੇ ਰੁਪਏ ਵਾਲੀਆਂ ਕਰੰਸੀਆਂ ਤੋਂ ਬਿਲਕੁਲ ਭਿੰਨ ਹੋ ਜਾਵੇਗਾ। ਭਾਰਤੀ ਕਰੰਸੀ ਨੂੰ ਨਿਵੇਕਲਾ ਸਥਾਨ ਦੇਣ ਨਾਲ, ਦੇਸ਼ ਅੰਦਰ ਵਿਦੇਸ਼ੀ ਨਿਵੇਸ਼ ਦੀ ਪ੍ਰਕਿਰਿਆ ਤੇਜ਼ ਹੋਵੇਗੀ।
 
[[ਸ਼੍ਰੇਣੀ:ਮੁਦ੍ਰਾ]]