ਅਲਬਰਟਾ: ਰੀਵਿਜ਼ਨਾਂ ਵਿਚ ਫ਼ਰਕ

ਕੈਨੇਡਾ ਦਾ ਸੂਬਾ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਕੈਨੇਡੀਆਈ ਸੂਬਾ ਜਾਂ ਰਾਜਖੇਤਰ | Name = ਐਲਬਰਟਾ<br/>Alberta | Alt..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

16:46, 1 ਮਈ 2013 ਦਾ ਦੁਹਰਾਅ

ਐਲਬਰਟਾ /ælˈbɜːrtə/ ਕੈਨੇਡਾ ਦਾ ਇੱਕ ਸੂਬਾ ਹੈ। ੨੦੧੧ ਵਿੱਚ ਇਹਦੀ ਅਬਾਦੀ ੩,੬੪੫,੨੫੭ ਸੀ,[1] ਜਿਸ ਕਰਕੇ ਇਹ ਕੈਨੇਡਾ ਦੇ ਤਿੰਨ ਪ੍ਰੇਰੀ ਸੂਬਿਆਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਹੈ। ਐਲਬਰਟਾ ਅਤੇ ਇਹਦਾ ਗੁਆਂਢੀ ਸੂਬਾ ਸਸਕਾਚਵਾਨ ਨੂੰ ੧ ਸਤੰਬਰ, ੧੯੦੫ ਨੂੰ ਸੂਬੇ ਦਾ ਦਰਜਾ ਮਿਲਿਆ ਸੀ।[3]

ਐਲਬਰਟਾ
Alberta

ਤਸਵੀਰ:Alberta coat of arms.svg
[[ਐਲਬਰਟਾ
Alberta ਦਾ ਝੰਡਾ|ਝੰਡਾ]]
[[ਐਲਬਰਟਾ
Alberta ਦਾ ਕੁਲ-ਚਿੰਨ੍ਹ|ਕੁਲ-ਚਿੰਨ੍ਹ]]
ਮਾਟੋ: ਲਾਤੀਨੀ: [Fortis et liber] Error: {{Lang}}: text has italic markup (help)
("ਮਜ਼ਬੂਤ ਅਤੇ ਅਜ਼ਾਦ")
ਰਾਜਧਾਨੀ ਐਡਮੰਟਨ
ਸਭ ਤੋਂ ਵੱਡਾ ਸ਼ਹਿਰ ਕੈਲਗਰੀ
ਸਭ ਤੋਂ ਵੱਡਾ ਮਹਾਂਨਗਰ ਕੈਲਗਰੀ ਖੇਤਰ
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ
ਵਾਸੀ ਸੂਚਕ ਐਲਬਰਟਨ/ਐਲਬਰਟੀ
ਸਰਕਾਰ
ਕਿਸਮ ਸੰਵਿਧਾਨਕ ਬਾਦਸ਼ਾਹੀ
[[ਲੈਫਟੀਨੈਂਟ-ਗਵਰਨਰ of ਐਲਬਰਟਾ
Alberta|ਲੈਫਟੀਨੈਂਟ-ਗਵਰਨਰ]]
ਡਾਨਲਡ ਈਥਲ
[[ਐਲਬਰਟਾ
Alberta ਦਾ ਮੁਖੀ|ਮੁਖੀ]]
ਐਲੀਸਨ ਰੈੱਡਫ਼ੋਰਡ (PC)
ਵਿਧਾਨ ਸਭਾ ਐਲਬਰਟਾ ਦੀ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ 28 of 308 (9.1%)
ਸੈਨੇਟ ਦੀਆਂ ਸੀਟਾਂ [[List of ਐਲਬਰਟਾ
Alberta senators|6 of 105]] (5.7%)
ਮਹਾਂਸੰਘ ੧ ਸਤੰਬਰ, ੧੯੦੫ (ਉੱਤਰ-ਪੱਛਮੀ ਰਾਜਖੇਤਰਾਂ ਤੋਂ ਅਲੱਗ ਹੋਇਆ) (ਗਿਆਰ੍ਹਵਾਂ)
ਖੇਤਰਫਲ  ਛੇਵਾਂ ਦਰਜਾ
ਕੁੱਲ 661,848 km2 (255,541 sq mi)
ਥਲ 640,081 km2 (247,137 sq mi)
ਜਲ (%) 19,531 km2 (7,541 sq mi) (3%)
ਕੈਨੇਡਾ ਦਾ ਪ੍ਰਤੀਸ਼ਤ 6.6% of 9,984,670 km2
ਅਬਾਦੀ  ਚੌਥਾ ਦਰਜਾ
ਕੁੱਲ (੨੦੧੧) 36,45,257 [1]
ਘਣਤਾ (੨੦੧੧) 5.69/km2 (14.7/sq mi)
GDP  ਤੀਜਾ ਦਰਜਾ
ਕੁੱਲ (੨੦੧੦) C$183.251  billion[2]
ਪ੍ਰਤੀ ਵਿਅਕਤੀ C$49,563 (ਤੀਜਾ)
ਛੋਟੇ ਰੂਪ
ਡਾਕ-ਸਬੰਧੀ AB
ISO 3166-2 CA-AB
ਸਮਾਂ ਜੋਨ UTC-੭ (ਪਹਾੜੀ)
ਡਾਕ ਕੋਡ ਅਗੇਤਰ T
ਫੁੱਲ   ਜੰਗਲੀ ਗੁਲਾਬ
ਦਰਖ਼ਤ ਲਾਜਪੋਲ ਚੀੜ੍ਹ
ਪੰਛੀ ਮਹਾਨ ਸਿੰਗ ਵਾਲਾ ਉੱਲੂ
ਵੈੱਬਸਾਈਟ www.alberta.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ
  1. 1.0 1.1 "Population and dwelling counts, for Canada, provinces and territories, 2011 and 2006 censuses". Statistics Canada. January 24, 2012. Retrieved February 8, 2012.
  2. "Real gross domestic product, expenditure-based, by province and territory (2006–2010)". Statistics Canada. November 8, 2011. Retrieved October 12, 2012.
  3. "Alberta becomes a Province". Alberta Online Encyclopedia. Retrieved August 6, 2009.