ਅਰਬੀ ਪਰਾਇਦੀਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਅਰਬੀ ਲਿਖਤ}} thumb|300px|ਇਹ ਵੀਡੀਓ [[ਪੱਛਮੀ ਯੂਰਪ ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 3:
[[File:Map of Ancient Arabia - 1720.tif|thumb|੧੭੨੦ ਵਿੱਚ ਜਰਮਨ ਪ੍ਰਕਾਸ਼ਕ ਕ੍ਰਿਸਟੋਫ਼ ਵਾਈਗਲ ਵੱਲੋਂ ਬਣਾਇਆ ਗਿਆ ਅਰਬੀ ਪਰਾਇਦੀਪ ਦਾ ਨਕਸ਼ਾ]]
 
'''ਅਰਬੀ ਪਰਾਇਦੀਪ''' ({{lang-ar|شبه الجزيرة العربية}} ''{{transl|ar|ALA|ਸ਼ਿਭ ਅਲ-ਜਜ਼ੀਰਾਹ ਅਲ-ʻਅਰਬੀਆਹ}}'' ਜਾਂ {{lang|ar|جزيرة العرب}} ''{{transl|ar|ALA|ਜਜ਼ੀਰਾਤ ਅਲ-ʻਅਰਬਅਰਬ}}'') ਇੱਕ ਭੋਂ-ਪਿੰਡ ਹੈ ਜੋ [[ਅਫ਼ਰੀਕਾ]] ਦੇ ਉੱਤਰ-ਪੂਰਬ ਵੱਲ ਸਥਿੱਤ ਹੈ। ਇਸਨੂੰ '''ਅਰਬੀਆ'''<ref>see [http://books.google.com/books?id=GN9UQMuNQNkC&pg=PA61&lpg=PA61&dq=&source=web&ots=gUq-17tpEq&sig=ER4zFMOz68aDeDZ5__GOWG2Pe_g&hl=en&sa=X&oi=book_result&resnum=1&ct=result#PPA61,M1 page 61] of Merriam-Webster's Geographical Dictionary, 3rd Edition, entry for '''Arabian Peninsula'''</ref> ਜਾਂ ''ਅਰਬੀ ਉਪ-ਮਹਾਂਦੀਪ''' ਵੀ ਕਿਹਾ ਜਾਂਦਾ ਹੈ।<ref>[http://books.google.com/books?id=AbEzqaD8hKkC&pg=PA279&lpg=PA279&dq=&source=web&ots=s-dyiv_xXu&sig=sa2Tm1nj_y-jdaKaa-4igpeCHqw&hl=en&sa=X&oi=book_result&resnum=6&ct=result#PPA279,M1 Quaternary Deserts and Climatic Change, A. S. Alsharhan, IGCP Project 349, page 279]</ref> ਇਹ ਦੁਨੀਆਂ ਦਾ ਸਭ ਤੋਂ ਵੱਡਾ [[ਪਰਾਇਦੀਪ]] ਹੈ ਜਿਹਦਾ ਖੇਤਰਫਲ ੩,੨੩੭,੫੦੦ ਵਰਗ ਕਿਲੋਮੀਟਰ ਹੈ।<ref>http://answers.askkids.com/Weird_Science/what_is_the_world_largest_peninsula</ref> ਇਹ ਏਸ਼ੀਆਈ ਮਹਾਂਦੀਪ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਤੇਲ ਅਤੇ ਕੁਦਰਤੀ ਗੈਸ ਦੇ ਵਿਸ਼ਾਲ ਜ਼ਖ਼ੀਰਿਆਂ ਕਰਕੇ [[ਮੱਧ ਪੂਰਬ]] ਅਤੇ [[ਅਰਬ ਜਗਤ]] ਦੇ ਭੂਗੋਲਕ ਅਤੇ ਸਿਆਸੀ ਮਸਲਿਆਂ ਵਿੱਚ ਅਹਿਮ ਰੋਲ ਅਦਾ ਕਰਦਾ ਹੈ।
 
{{ਅੰਤਕਾ}}