ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"''''ਖਡੂਰ ਸਾਹਿਤ(ਲੋਕ ਸਭਾ ਚੋਣ-ਹਲਕਾ)''' <ref>http://ceopunjab.nic.in/English/home.aspx</ref>ਪੰਜਾਬ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

05:26, 11 ਮਈ 2013 ਦਾ ਦੁਹਰਾਅ

'ਖਡੂਰ ਸਾਹਿਤ(ਲੋਕ ਸਭਾ ਚੋਣ-ਹਲਕਾ) [1]ਪੰਜਾਬ ਦੇ 13 ਲੋਕ ਸਭਾ ਹਲਕਿਆ[2] ਵਿਚੋਂ ਇਕ ਹੈ। ਇਸ ਵਿਚ ਵੋਟਰਾਂ ਦੀ ਗਿਣਤੀ 1339978ਅਤੇ 1441 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ

  1. ਜੰਡਾਲਾ
  2. ਤਰਨ ਤਾਰਨ
  3. ਖੇਮਕਰਨ
  4. ਪੱਟੀ
  5. ਖਡੂਰ ਸਾਹਿਬ
  6. ਬਾਬਾ ਬਕਾਲਾ
  7. ਕਪੂਰਥਲਾ
  8. ਸੁਲਤਾਨਪੁਰ ਲੋਧੀ
  9. ਜ਼ੀਰਾ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਸਾਲ ਐਮ ਪੀ ਦਾ ਨਾਮ ਪਾਰਟੀ
2009 ਰਤਨ ਸਿੰਘ ਅਜਨਾਲਾ ਸ਼੍ਰੋਮਣੀ ਅਕਾਲੀ ਦਲ[3]

ਹਵਾਲੇ