ਜੁਪੀਟਰ (ਮਿਥਿਹਾਸ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"File:8646 - St Petersburg - Hermitage - Jupiter2.jpg|thumb|250px|ਹਰਮੀਟਾਜ, ਸੇਂਟ ਪੀਟਰਸਬਰਗ ਵਿਖੇ ਪਹਿ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[File:8646 - St Petersburg - Hermitage - Jupiter2.jpg|thumb|250px|ਹਰਮੀਟਾਜ, ਸੇਂਟ ਪੀਟਰਸਬਰਗ ਵਿਖੇ ਪਹਿਲੀ ਸਦੀ ਵਿੱਚ ਜੂਪੀਟਰ ਦਾ ਪੱਥਰ ਦਾ ਬੁੱਤ। (ਬਜਾਜੀ, ਡੰਡਾ, ਉਕਾਬ ਅਤੇ ਵਿਕਟਰੀ ੧੯ਵੀਂ ਸਦੀ ਵਿੱਚ ਜੋੜੇ ਗਏ ਸਨ।)]]
 
ਪੁਰਾਤਨ ਰੋਮਨ ਧਰਮ ਅਤੇ ਮਿਥਿਹਾਸ ਵਿੱਚ '''ਜੂਪੀਟਰ''' ({{lang-la|Iuppiter}}) ਜਾਂ '''ਜੋਵ''' ਦੇਵਤਿਆਂ ਦਾ ਰਾਜਾ ਸੀ ਅਤੇ ਅਸਮਾਨ ਅਤੇ ਗੜਗੱਜ ਦਾ ਦੇਵਤਾ ਸੀ। ਇਹ ਗਣਰਾਜੀ ਅਤੇ ਸ਼ਾਹੀ ਸਮਿਆਂ ਦੌਰਾਨ ਰੋਮਨ ਮੁਲਕ ਦੇ ਧਰਮ ਦਾ ਪ੍ਰਮੁੱਖ ਦੇਵਤਾ ਸੀ ਜਦ ਤੱਕ ਇਸਾਈ ਰਾਜ ਕਾਇਮ ਨਾ ਹੋ ਗਿਆ। ਰੋਮਨ ਮਿਥਿਹਾਸ ਮੁਤਾਬਕ ਇਹਨੇ ਰੋਮ ਦੇ ਦੂਜੇ ਰਾਜੇ ਨੂਮਾ ਪੋਂਪੀਲਿਅਸ ਨਾਲ਼ ਗੱਲਬਾਤ ਕਰਕੇ ਰੋਮਨ ਧਰਮ ਦੇ ਬਲੀਦਾਨ ਵਰਗੇ ਸਿਧਾਂਤ ਕਾਇਮ ਕੀਤੇ ਸਨ।
 
{{ਅੰਤਕਾ}}