ਮਾਂ ਦਿਵਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb| ਮਾਂ ਦਿਵਸ ਨੂੰ ਸਮਰਪਤ ਕਾਰਡ '''ਮਾਂ ਦਿਵਸ''' <ref>http://www.tim..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[file:Mothers_Day_card.png|thumb| ਮਾਂ ਦਿਵਸ ਨੂੰ ਸਮਰਪਤ ਕਾਰਡ]]
'''[[ਮਾਂ ਦਿਵਸ]]''' <ref>http://www.timeanddate.com/holidays/india/mother-day</ref>1908 ਤੋਂ ਹੋਂਦ ਵਿਚ ਆਇਆ। [[ਮਾਂ]] ਆਦਿ ਕਾਲ ਤੋਂ ਹੀ ਤਿਆਗ, ਮਮਤਾ ਅਤੇ ਪਿਆਰ ਦੀ ਮੂਰਤੀ ਹੈ, ਇਸੇ ਦੇ ਸਤਿਕਾਰ 'ਚ 'ਮਾਂ ਦਿਵਸ' ਮਨਾਇਆ ਜਾਂਦਾ ਹੈ।
==ਇਤਿਹਾਸ==
1870 'ਚ ਅਮਰੀਕੀ ਸਮਾਜ ਸੇਵਿਕਾ '[[ਜੂਲੀਆ ਵਾਰਡ]]<ref>http://www.juliawardhowe.org/bio.htm</ref> ਹੋਵੇ' ਨੇ ਪਹਿਲੀ ਵਾਰ ਇਸ ਦਾ ਨਾਂ '[[ਅਮਰੀਕੀ ਸਿਵਲ ਵਾਰ]]'<ref>http://www.civilwar.org/education/history/civil-war-overview/overview.html</ref> ਅਤੇ [['ਫ੍ਰੈਂਕੋ ਪਰਸ਼ੀਅਨ ਵਾਰ]]'<ref>http://francoprussianwar.com/</ref> ਦੀ ਬਰਬਾਦੀ ਦੇਖ ਕੇ ਲਿਆ। ਜੂਲੀਆ ਨੇ ਅੰਤਰਰਾਸ਼ਟਰੀ ਪੀਸ ਕਾਨਫਰੰਸ, ਜੋ [[ਲੰਡਨ]] ਅਤੇ [[ਪੈਰਿਸ]] 'ਚ ਹੋਈ ਸੀ, 'ਚ ਸ਼ਾਂਤੀ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਇਕੱਲਿਆਂ ਹੀ ਸਭ ਔਰਤਾਂ ਨੂੰ ਯੁੱਧ ਦੇ ਵਿਰੋਧ 'ਚ ਖੜ੍ਹੇ ਹੋਣ ਦੀ ਪ੍ਰਾਰਥਨਾ ਕੀਤੀ। ਉਸੇ ਸਾਲ ਜੂਲੀਆ ਨੇ 'ਬੋਸਟਨ' 'ਚ ਇਕ ਜ਼ਬਰਦਸਤ ਭਾਸ਼ਣ ਦਿੱਤਾ ਜੋ ਅਸਲ 'ਚ ਸ਼ਾਂਤੀ ਲਈ '[[ਮਦਰਸ ਡੇ]]' ਦਾ ਮੁੱਦਾ ਸੀ। ਇਹ ਕਈ ਭਾਸ਼ਾਵਾਂ 'ਚ ਛਪਿਆ ਤੇ ਵੰਡਿਆ ਗਿਆ। ਜੂਲੀਆ ਨੂੰ ਸ਼ਾਂਤੀ ਲਈ '[[ਮਦਰਸ ਡੇ]]' ਦਾ ਵਿਚਾਰ '[[ਐਨ ਮੈਰੀ ਰੀਵਜ਼ ਜਾਰਵਿਸ]]' ਤੋਂ ਮਿਲਿਆ ਸੀ, ਜਿਸ ਨੇ 1858 'ਚ ਸਾਫ-ਸਫਾਈ ਦੀ ਮੁਹਿੰਮ ਚਲਾਈ, ਜਿਸ ਨੂੰ ਉਸ ਨੇ '[[ਮਦਰਸ ਫ੍ਰੈਂਡਸ਼ਿਪ ਡੇ]]' ਦਾ ਨਾਂ ਦਿੱਤਾ ਸੀ। ਫਿਰ ਸੰਨ 1900 'ਚ ਜਾਰਵਿਸ ਸਿਵਲ ਵਾਰ ਤੋਂ ਬਾਅਦ ਲੋਕਾਂ ਨੂੰ ਦੁਬਾਰਾ ਵਸਾਉਣ ਲੱਗ ਪਈ। ਪਿੱਛੋਂ ਜਾਰਵਿਸ ਦੀ ਬੇਟੀ ਐਨਾ ਜਾਰਵਿਸ ਨੇ ਇਸ ਦਿਨ ਨੂੰ ਅੱਜ ਦੇ ਯੁੱਗ 'ਚ ਮਨਾਏ ਜਾਣ ਵਾਲੇ '[[ਮਦਰਸ ਡੇ]]' ਦੇ ਰੂਪ 'ਚ ਪਰਿਭਾਸ਼ਿਤ ਕੀਤਾ।