ਸ਼ਾਹ ਅਬਦੁਲ ਲਤੀਫ਼ ਭਟਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਗਿਆਨਸੰਦੂਕ ਲੇਖਕ | ਨਾਮ = ਸ਼ਾਹ ਅਬਦੁਲ ਲਤੀਫ ਭਟਾਈ | ਤਸਵੀਰ = Shah Abdul Latif B..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

03:44, 14 ਮਈ 2013 ਦਾ ਦੁਹਰਾਅ


ਸ਼ਾਹ ਅਬਦੁਲ ਲਤੀਫ ਭਟਾਈ (18 ਨਵੰਬਰ 1689-1 ਜਨਵਰੀ 1752) (ਸਿੰਧੀ: شاهه عبداللطيف ڀٽائي }}, Urdu: ,شاہ عبداللطیف بھٹائی) ਸਿੰਧ ਦੇ ਸੰਸਾਰ ਪ੍ਰਸਿੱਧ ਸੂਫੀ ਕਵੀ ਸਨ, ਜਿਨ੍ਹਾਂ ਨੇ ਸਿੰਧੀ ਭਾਸ਼ਾ ਨੂੰ ਸੰਸਾਰ ਦੇ ਰੰਗ ਮੰਚ ਉੱਤੇ ਸਥਾਪਤ ਕੀਤਾ। ਸ਼ਾਹ ਲਤੀਫ ਦਾ ਕਾਲਜਈ ਕਾਵਿ-ਰਚਨਾ ਸ਼ਾਹ ਜੋ ਰਸਾਲੋ ਸਿੰਧੀ ਸਮੁਦਾਏ ਦੇ ਦਿਲਾਂ ਦੀ ਧੜਕਨ ਵਾਂਗ ਹੈ ਅਤੇ ਸਿੰਧ ਦਾ ਹਵਾਲਾ ਸੰਸਾਰ ਵਿੱਚ ਸ਼ਾਹ ਲਤੀਫ ਦੇ ਦੇਸ਼ ਵਜੋਂ ਵੀ ਦਿੱਤਾ ਜਾਂਦਾ ਹੈ, ਜਿਸ ਦੀ ਸੱਤ ਨਾਇਕਾਵਾਂ ਮਾਰੁਈ , ਮੂਮਲ, ਸੱਸੀ, ਨੂਰੀ, ਸੋਹਨੀ, ਹੀਰ ਅਤੇ ਲੀਲਾ ਨੂੰ ਸੱਤ ਰਾਣੀਆਂ ਵੀ ਕਿਹਾ ਜਾਂਦਾ ਹੈ। ਇਹ ਸੱਤੇ ਰਾਣੀਆਂ ਪਾਕੀਜਗੀ, ਵਫਾਦਾਰੀ ਅਤੇ ਸਤੀਤਵ ਦੇ ਪ੍ਰਤੀਕ ਵਜੋਂ ਸਦੀਵੀ ਤੌਰ ਤੇ ਪ੍ਰਸਿੱਧ ਹਨ। ਇਨ੍ਹਾਂ ਦੀ ਜਿੱਤ ਪ੍ਰੇਮ ਅਤੇ ਬਹਾਦਰੀ ਦੀ ਜਿੱਤ ਹੈ।

ਸ਼ਾਹ ਅਬਦੁਲ ਲਤੀਫ਼ ਭਟਾਈ