ਫਰੀਦਉੱਦੀਨ ਅੱਤਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name = ਫਰੀਦਉੱਦੀਨ ਅੱਤਾਰ | image = Attar.jpg | imagesize = 200px | alt ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

19:53, 18 ਮਈ 2013 ਦਾ ਦੁਹਰਾਅ

ਅਬੂ ਹਮੀਦ ਬਿਨ ਅਬੂ ਬਕਰ ਇਬਰਾਹਿਮ (1145-1146 - ਅੰਦਾਜ਼ਨ 1221; Persian: ابو حامد ابن ابوبکر ابراهیم), ਆਪਣੇ ਕਲਮੀ ਨਾਵਾਂ pen-names ਫਰੀਦਉੱਦੀਨ (فریدالدین) ਅਤੇ ‘ਅੱਤਾਰ (عطار - "ਇੱਤਰ ਵਾਲਾ") ਨਾਲ ਮਸ਼ਹੂਰ, ਨੀਸ਼ਾਪੁਰ ਦਾ ਫ਼ਾਰਸੀ[1][2][3] ਮੁਸਲਿਮ ਸ਼ਾਇਰ, ਸੂਫ਼ੀਵਾਦ ਦਾ ਵਿਦਵਾਨ, ਅਤੇ ਸਾਖੀਕਾਰ ਸੀ ਜਿਸਨੇ ਫ਼ਾਰਸੀ ਸ਼ਾਇਰੀ ਅਤੇ ਸੂਫ਼ੀਵਾਦ ਉੱਤੇ ਵੱਡਾ ਅਤੇ ਪਾਇਦਾਰ ਅਸਰ ਪਾਇਆ ਸੀ।

ਫਰੀਦਉੱਦੀਨ ਅੱਤਾਰ
ਫਰੀਦਉੱਦੀਨ ਅੱਤਾਰ
ਜਨਮਅੰਦਾਜ਼ਨ 1145
ਮੌਤਅੰਦਾਜ਼ਨ 1220
  1. Farīd al-Dīn ʿAṭṭār, in Encyclopaedia Britannica, online edition - [1]
  2. http://www.iranicaonline.org/articles/attar-farid-al-din-poet
  3. Ritter, H. (1986), “Attar”, Encyclopaedia of Islam, New Ed., vol. 1: 751-755. Excerpt: "ATTAR, FARID AL-DIN MUHAMMAD B. IBRAHIM.Persian mystical poet."