ਸਲਾਵੋਏ ਜੀਜੇਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 1:
{{Infobox philosopher
[[File:Slavoj Zizek in Liverpool cropped.jpg|right|thumb|ਸਲਾਵੋਏ ਜੀਜੇਕ]]

| region = [[Western philosophy]]
'''ਸਲਾਵੋਏ ਜੀਜੇਕ''' ਜਾਂ '''ਸਲਾਵੋਜ ਜੀਜੇਕ''' (ਸਲੋਵੀਨੀ‌ ਵਿਚ: Slavoj Žižek) (ਜਨਮ: 21 ਮਾਰਚ, 1949<ref name="IEP - SZ">{{cite web |url=http://www.iep.utm.edu/zizek/#H1|title=Slavoj Zizek and his philosophy|publisher=Internet Encyclopedia of Philosophy|author=Matthew Sharpe|date=2005-07-25|accessdate=2011-10-28|language=}}</ref>) [[ਸਲੋਵੇਨਿਆ]], [[ਯੂਗੋਸਲਾਵੀਆ]] ਵਿਚ ਪੈਦਾ ਹੋਇਆ ਇੱਕ ਸਿਆਸੀ-ਫ਼ਲਸਫ਼ਈ ਅਤੇ ਸੱਭਿਆਚਾਰ ਦਾ ਆਲੋਚਕ ਹੈ। ਜੀਜੇਕ ਦਾ ਜਨਮ ਯੂਗੋਸਲਾਵੀਆ ਦੇ ਸ਼ਹਿਰ ਲਿਯੂਬਲਿਆਨਾ ਵਿਚ ਹੋਇਆ ਸੀ। ਜੀਜੇਕ ਨੇ ਪਹਿਲਾਂ ਯੂਗੋਸਲਾਵੀਆ ਅਤੇ ਬਾਅਦ ਵਿਚ [[ਪੈਰਿਸ]] ਵਿਚ ਫ਼ਲਸਫ਼ੇ ਦੀ ਪੜ੍ਹਾਈ‌ ਕੀਤੀ। ਲਿਯੂਬਲਿਆਨਾ ਯੂਨਿਵਰਸਿਟੀ ਵਿਚ ਜੀਜੇਕ ਨੇ ਜਰਮਨ-ਆਦਰਸ਼ਵਾਦ ਨੂੰ ਡੂੰਘਾਈ ਵਿਚ ਪੜ੍ਹਿਆ। ਜੀਜੇਕ ਨੇ [[ਫਰਾਂਸ]] ਵਿਚ ਮਸ਼ਹੂਰ ਫਰਾਂਸੀਸੀ ਫ਼ਲਸਫ਼ਾਕਾਰ [[ਜਾਕ ਲਕਾਂ]] ਦੇ ਜਵਾਈ ਜਾਕ ਆਲੇਂ-ਮਿਲੇਰ ਦੀ ਰਾਹਬਰੀ ਹੇਠ ਫ਼ਲਸਫ਼ਈਆਂ ਫਰੈਡਰਿਖ਼ ਹੀਗਲ, [[ਕਾਰਲ ਮਾਰਕਸ]] ਅਤੇ ਸੋਲ ਕਰੀਪਕੇ ਦੀ ਲਕਾਨੀ ਤਰੀਕੇ ਨਾਲ ਵਿਆਖਿਆ ਕੀਤੀ<ref name="IEP - SZ"/>।
| era = [[20th-century philosophy|20th-]] / [[21st-century philosophy]]

| image = Slavoj Zizek in Liverpool cropped.jpg
| caption = 2008

| name = Slavoj Žižek
| birth_date = 21 ਮਾਰਚ, 1949
| birth_place = [[ਲਿਯੂਬਲਿਆਨਾ]], [[ਸਲੋਵੇਨਿਆ]], [[ਯੂਗੋਸਲਾਵੀਆ]]
| death_date =
| school_tradition = [[Hegelianism]]
[[Psychoanalysis]]
[[Marxism]]
| main_interests = [[ਸਭਿਆਚਾਰਕ ਅਧਿਅਨ]]
[[ਫਿਲਮ ਸਿਧਾਂਤ]]
[[ਵਿਚਾਰਧਾਰਾ]]
[[ਮਾਰਕਸਵਾਦ]]
[[ਤੱਤ-ਵਿਗਿਆਨ]]
[[ਰਾਜਨੀਤਕ ਸਿਧਾਂਤ]]
[[ਮਨੋਵਿਸ਼ਲੇਸ਼ਣ]]
[[ਧਰਮ ਸਾਸ਼ਤਰ]]
| notable_ideas =
| influences = [[Theodor W. Adorno]]{{·}}[[G.K. Chesterton]]
[[Božidar Debenjak]]{{·}}[[Friedrich Engels]]
[[Sigmund Freud]]{{·}}[[Georg Wilhelm Friedrich Hegel|G. W. F. Hegel]]
[[Martin Heidegger]]{{·}}[[Jacques Lacan]]
[[Ernesto Laclau]]{{·}}[[Vladimir Lenin]]
[[Karl Marx]]{{·}}[[Maximilien Robespierre]]
[[Jean-Jacques Rousseau]]
[[Friedrich Wilhelm Joseph Schelling|F. W. J. Schelling]]{{·}}[[Carl Schmitt]]
| influenced =[[Terry Eagleton]]{{·}}[[Michael Hardt]]
[[Ian Parker (psychologist)|Ian Parker]]{{·}}[[Renata Salecl]]
[[Peter Rollins]]{{·}}[[Alenka Zupančič]]

'''ਸਲਾਵੋਏ ਜੀਜੇਕ''' ਜਾਂ '''ਸਲਾਵੋਜ ਜੀਜੇਕ''' (ਸਲੋਵੀਨੀ‌ ਵਿਚ: Slavoj Žižek) (ਜਨਮ: 21 ਮਾਰਚ, 1949<ref name="IEP - SZ">{{cite web |url=http://www.iep.utm.edu/zizek/#H1|title=Slavoj Zizek and his philosophy|publisher=Internet Encyclopedia of Philosophy|author=Matthew Sharpe|date=2005-07-25|accessdate=2011-10-28|language=}}</ref>) [[ਸਲੋਵੇਨਿਆ]], [[ਯੂਗੋਸਲਾਵੀਆ]] ਵਿਚ ਪੈਦਾ ਹੋਇਆ ਇੱਕ ਸਿਆਸੀ-ਫ਼ਲਸਫ਼ਈ ਅਤੇ ਸੱਭਿਆਚਾਰ ਦਾ ਆਲੋਚਕ ਹੈ। ਜੀਜੇਕ ਦਾ ਜਨਮ ਯੂਗੋਸਲਾਵੀਆ ਦੇ ਸ਼ਹਿਰ ਲਿਯੂਬਲਿਆਨਾ ਵਿਚ ਹੋਇਆ ਸੀ। ਜੀਜੇਕ ਨੇ ਪਹਿਲਾਂ ਯੂਗੋਸਲਾਵੀਆ ਅਤੇ ਬਾਅਦ ਵਿਚ [[ਪੈਰਿਸ]] ਵਿਚ ਫ਼ਲਸਫ਼ੇ ਦੀ ਪੜ੍ਹਾਈ‌ ਕੀਤੀ। ਲਿਯੂਬਲਿਆਨਾ ਯੂਨਿਵਰਸਿਟੀ ਵਿਚ ਜੀਜੇਕ ਨੇ ਜਰਮਨ-ਆਦਰਸ਼ਵਾਦ ਨੂੰ ਡੂੰਘਾਈ ਵਿਚ ਪੜ੍ਹਿਆ। ਜੀਜੇਕ ਨੇ [[ਫਰਾਂਸ]] ਵਿਚ ਮਸ਼ਹੂਰ ਫਰਾਂਸੀਸੀ ਫ਼ਲਸਫ਼ਾਕਾਰਦਾਰਸ਼ਨਿਕ [[ਜਾਕ ਲਕਾਂ]] ਦੇ ਜਵਾਈ ਜਾਕ ਆਲੇਂ-ਮਿਲੇਰ ਦੀ ਰਾਹਬਰੀ ਹੇਠ ਫ਼ਲਸਫ਼ਈਆਂ ਫਰੈਡਰਿਖ਼ ਹੀਗਲ, [[ਕਾਰਲ ਮਾਰਕਸ]] ਅਤੇ ਸੋਲ ਕਰੀਪਕੇ ਦੀ ਲਕਾਨੀ ਤਰੀਕੇ ਨਾਲ ਵਿਆਖਿਆ ਕੀਤੀ<ref name="IEP - SZ"/>।

ਜੀਜੇਕ ਲਿੱਖਦਾ ਵੀ ਹੈ। ਜੀਜੇਕ ਸਲੋਵੀਨੀ ਹਫਤਾਵਾਰੀ ਰਸਾਲੇ 'ਮਲਾਦੀਨਾ' (Mladina) ਵਿਚ ਲਿੱਖਦਾ ਸੀ। ਪਰ ਜੀਜੇਕ ਦੀ ਮਸ਼ਹੂਰੀ ਉਸਦੀ ਪਹਿਲੀ ਅੰਗ੍ਰੇਜ਼ੀ ਕਿਤਾਬ 'ਦ ਸਬਲਾਈਮ ਆਬਜੈਕਟ ਆਫ ਆਈਡੀਆਲਾਜੀ' (The Sublime Object of Ideology) ਛਪਣ ਤੋਂ ਬਾਅਦ ਹੋਈ<ref name="TEGS">{{cite web|url=http://www.egs.edu/faculty/slavoj-zizek/biography/|title=A Biography of Slavoj Žižek|publisher=The European Graduate School |author= |date= |accessdate=2011-10-28 |language=}}</ref> । ਕਿਤਾਬ 1989 ਵਿਚ ਛਪੀ ਸੀ। ਜੀਜੇਕ 'ਡੈਮੋਕਰੇਸੀ ਨਾਓ' (Democracy Now) ਨਾਂ ਦੇ ਟੀਵੀ ਚੈਨਲ 'ਤੇ ਅਕਸਰ ਆਉਂਦਾ ਹੈ।