ਖ਼ਾਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"'''ਖ਼ਾਰ''' ਇੱਕ ਅਜਿਹਾ ਪਦਾਰਥ ਹੁੰਦਾ ਹੈ ਜੋ ਹਾਈਡਰੋਜਨ ਧਨਾਇਨਾਂ (ਪ੍ਰ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਖ਼ਾਰ''' ਇੱਕ ਅਜਿਹਾ ਪਦਾਰਥ ਹੁੰਦਾ ਹੈ ਜੋ ਹਾਈਡਰੋਜਨ ਧਨਾਇਨਾਂ ([[ਪ੍ਰੋਟੋਨ]]) ਨੂੰ ਜਾਂ ਹੋਰ ਆਮ ਤੌਰ 'ਤੇ ਸੰਯੋਜਕੀ ਬਿਜਲਾਣੂਆਂ ਦੇ ਜੋੜੇ ਨੂੰ ਸਵੀਕਾਰਦਾ ਹੋਵੇ। ਇੱਕ ਘੁਲਣਸ਼ੀਲ ਖ਼ਾਰ ਨੂੰ '''[[ਅਲਕਲੀ]]''' ਕਹਿ ਦਿੱਤਾ ਜਾਂਦਾ ਹੈ ਜੇਕਰ ਉਸ ਵਿੱਚ ਹਾਈਡਰਾਕਸਾਈਡ ਆਇਨ ({{chem|OH|<sup>-}}</sup>) ਹੋਣ ਅਤੇ ਉਹ ਇਹਨਾਂ ਨੂੰ ਗਿਣਨਾਤਮਕ ਤੌਰ 'ਤੇ ਛੱਡੇ। ਇਹਨਾਂ ਦੇ ਜਲਮਈ ਘੋਲਾਂ ਦਾ [[ਪੀ.ਐੱਚ.]] ੭ ਤੋਂ ਵੱਧ ਹੁੰਦਾ ਹੈ। ਮਿਸਾਲ ਵਜੋਂ [[ਸੋਡੀਅਮ ਹਾਈਡਰਾਕਸਾਈਡ]] ਅਤੇ [[ਅਮੋਨੀਆ]] ਖ਼ਾਰਾਂ ਹਨ।
 
{{ਅੰਤਕਾ}}