"ਗੁਲੀਵਰਸ ਟਰੈਵਲਜ਼" ਦੇ ਰੀਵਿਜ਼ਨਾਂ ਵਿਚ ਫ਼ਰਕ

ਫਰਮਾ
No edit summary
(ਫਰਮਾ)
{{ਗਿਆਨਸੰਦੂਕ ਪੁਸਤਕ <!-- See [[Wikipedia:WikiProject Novels]] or [[Wikipedia:WikiProject Books]] -->
'''ਗੁਲੀਵਰਸ ਟਰੈਵਲਜ਼'''(1726 , 1735ਵਿੱਚ ਸੰਸ਼ੋਧਿਤ),ਇੱਕ ਐਂਗਲੋ-ਆਇਰਿਸ਼ ਲੇਖਕ ਅਤੇ ਪਾਦਰੀ [[ਜੋਨਾਥਨ ਸਵਿਫਟ]] ਦਾ ਲਿਖਿਆ ਇੱਕ ਨਾਵਲ ਹੈ। ਇਹ ਮਨੁੱਖ ਦੇ ਸੁਭਾਅ ਉੱਤੇ ਤਾਂ ਵਿਅੰਗ ਕਰਦਾ ਹੀ ਹੈ, ਨਾਲ ਹੀ ਆਪਣੇ ਤੌਰ ਤੇ "ਯਾਤਰਾ ਕਹਾਣੀਆਂ" ਦੀ ਇੱਕ ਉਪ-ਸਾਹਿਤਕ ਸ਼ੈਲੀ ਦੀ ਪੈਰੋਡੀ ਵੀ ਹੈ। ਇਹ ਸਵਿਫਟ ਦਾ ਬੇਹੱਦ ਮਸ਼ਹੂਰ ਕਾਫ਼ੀ ਲੰਮੀ ਰਚਨਾ ਹੈ, ਅਤੇ ਅੰਗਰੇਜ਼ੀ ਸਾਹਿਤ ਦਾ ਇੱਕ ਕਲਾਸਿਕ ਨਾਵਲ ਹੈ।
| name = '''ਗੁਲੀਵਰਸ ਟਰੈਵਲਜ਼'''| title_orig =ਟਰੈਵਲਜ਼ ਇਨਟੂ ਸੈਵਰਲ ਰਿਮੋਟ ਨੇਸ਼ਨਜ ਆਫ਼ ਦ ਵਰਲਡ, ਇਨ ਫ਼ੋਰ ਪਾਰਟਸ. ਬਾਏ ਲੇਮਿਊਲ ਗੁਲੀਵਰ, ਫਸਟ ਏ ਸਰਜਨ ਐਂਡ ਦੈੱਨ ਏ ਕੈਪਟਨ ਆਫ਼ ਸੈਵਰਲ ਸ਼ਿਪਸ।
ਇਹ ਕਿਤਾਬ ਪ੍ਰਕਾਸ਼ਿਤ ਕੀਤੇ ਜਾਣ ਦੇ ਤੁਰੰਤ ਬਾਅਦ ਕਾਫ਼ੀ ਹਰਮਨ ਪਿਆਰੀ ਹੋ ਗਈ,(ਜਾਨ ਗੇ ਨੇ 1726 ਵਿੱਚ ਸਵਿਫਟ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਇਸਨੂੰ ਸਰਬਵਿਆਪੀ ਤੌਰ ਤੇ ਕੈਬਨੇਟ ਕੌਂਸਲ ਤੋਂ ਲੈ ਕੇ ਨਰਸਰੀ ਤੱਕ ਹਰ ਕੋਈ ਪੜ੍ਹ ਰਿਹਾ ਹੈ।
| translator =
| image = [[File:Gullivers travels.jpg|250px]]
| caption = '''''ਗੁਲੀਵਰਸ ਟਰੈਵਲਜ਼'' ਦਾ ਪਹਿਲਾ ਅਡੀਸ਼ਨ'''
| author = [[ਜੋਨਾਥਨ ਸਵਿਫਟ]]
| illustrator =
| cover_artist =
| country = ਆਇਰਲੈਂਡ
| language = ਅੰਗਰੇਜ਼ੀ
| series =
| genre = [[ਵਿਅੰਗ]], [[ਫੈਂਟਸੀ]]
| publisher = ਬੈਂਜਾਮਿਨ ਮੌਟ
| release_date = 1726
| english_release_date =
| media_type = ਪਰਿੰਟ
| pages =
| preceded_by =
| followed_by =
}}
'''ਗੁਲੀਵਰਸ ਟਰੈਵਲਜ਼''' <ref > ਮੂਲ ਰੂਪ ਵਿੱਚ '''''ਟਰੈਵਲਜ਼ ਇਨਟੂ ਸੈਵਰਲ ਰਿਮੋਟ ਨੇਸ਼ਨਜ ਆਫ਼ ਦ ਵਰਲਡ, ਇਨ ਫ਼ੋਰ ਪਾਰਟਸ. ਬਾਏ ਲੇਮਿਊਲ ਗੁਲੀਵਰ, ਫਸਟ ਏ ਸਰਜਨ ਐਂਡ ਦੈੱਨ ਏ ਕੈਪਟਨ ਆਫ਼ ਸੈਵਰਲ ਸ਼ਿਪਸ (ਸੰਸਾਰ ਦੀਆਂ ਅਨੇਕ ਦੁਰੇਡੀਆਂ ਕੌਮਾਂ ਦੀਆਂ ਯਾਤਰਾਵਾਂ- ਗੁਲੀਵਰ ਦੁਆਰਾ, ਜੋ ਪਹਿਲਾਂ ਇੱਕ ਸਰਜਨ ਸੀ, ਬਾਅਦ ਵਿੱਚ ਕਈ ਜਹਾਜਾਂ ਦਾ ਕਪਤਾਨ ਬਣ ਗਿਆ।)''''''' ''' </ref>
 
'''ਗੁਲੀਵਰਸ</ref> ਟਰੈਵਲਜ਼'''(1726 , 1735ਵਿੱਚ1735 ਵਿੱਚ ਸੰਸ਼ੋਧਿਤ),ਇੱਕ ਐਂਗਲੋ-ਆਇਰਿਸ਼ ਲੇਖਕ ਅਤੇ ਪਾਦਰੀ [[ਜੋਨਾਥਨ ਸਵਿਫਟ]] ਦਾ ਲਿਖਿਆ ਇੱਕ ਨਾਵਲ ਹੈ। ਇਹ ਮਨੁੱਖ ਦੇ ਸੁਭਾਅ ਉੱਤੇ ਤਾਂ ਵਿਅੰਗ ਕਰਦਾ ਹੀ ਹੈ, ਨਾਲ ਹੀ ਆਪਣੇ ਤੌਰ ਤੇ "ਯਾਤਰਾ ਕਹਾਣੀਆਂ" ਦੀ ਇੱਕ ਉਪ-ਸਾਹਿਤਕ ਸ਼ੈਲੀ ਦੀ ਪੈਰੋਡੀ ਵੀ ਹੈ। ਇਹ ਸਵਿਫਟ ਦਾ ਬੇਹੱਦ ਮਸ਼ਹੂਰ ਕਾਫ਼ੀ ਲੰਮੀ ਰਚਨਾ ਹੈ, ਅਤੇ ਅੰਗਰੇਜ਼ੀ ਸਾਹਿਤ ਦਾ ਇੱਕ ਕਲਾਸਿਕ ਨਾਵਲ ਹੈ।
ਇਹ ਕਿਤਾਬ ਪ੍ਰਕਾਸ਼ਿਤ ਕੀਤੇ ਜਾਣ ਦੇ ਤੁਰੰਤ ਬਾਅਦ ਕਾਫ਼ੀ ਹਰਮਨ ਪਿਆਰੀ ਹੋ ਗਈ,(ਜਾਨ ਗੇ ਨੇ 1726 ਵਿੱਚ ਸਵਿਫਟ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਇਸਨੂੰ ਸਰਬਵਿਆਪੀ ਤੌਰ ਤੇ ਕੈਬਨੇਟ ਕੌਂਸਲ ਤੋਂ ਲੈ ਕੇ ਨਰਸਰੀ ਤੱਕ ਹਰ ਕੋਈ ਪੜ੍ਹ ਰਿਹਾ ਹੈ।<ref>''Gulliver's Travels: Complete, Authoritative Text with Biographical and Historical Contexts'', Palgrave Macmillan 1995 (p. 21)। ਇਸ ਟੂਕ ਨੂੰ ਗਲਤੀ ਨਾਲ ਅਲੈਗਜ਼ੈਂਡਰ ਪੋਪ ਨਾਲ ਜੋੜ ਦਿੱਤਾ ਗਿਆ, ਜਿਸ ਨੇ ਇੱਕ ਦਿਨ ਪਹਿਲਾਂ ਸਵਿਫਟ ਨੂੰ ਕਿਤਾਬ ਦੀ ਪ੍ਰਸ਼ੰਸਾ ਕਰਦੇ ਹੋਏ ਇੱਕ ਪੱਤਰ ਲਿਖਿਆ ਸੀ।</ref> ਉਦੋਂ ਤੋਂ ਇਹ ਲਗਾਤਾਰ ਛਪਦਾ ਆ ਰਿਹਾ ਹੈ।
{{ਅੰਤਕਾ}}
{{ਅਧਾਰ}}