14 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 147 interwiki links, now provided by Wikidata on d:q2561 (translate me)
ਛੋNo edit summary
ਲਾਈਨ 2:
'''੧੪ ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 134ਵਾਂ ([[ਲੀਪ ਸਾਲ]] ਵਿੱਚ 135ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 231 ਦਿਨ ਬਾਕੀ ਹਨ।
== ਵਾਕਿਆ ==
* [[1897]] [[ਗੁਗਲੀਐਲਮੋ ਮਾਰਕੋਨੀ]]<ref>http://en.wikipedia.org/wiki/Guglielmo_Marconi</ref> ਨੇ ਪਹਿਲੀ ਵਾਇਰਲੈਸ ਭੇਜੀ।
 
* [[1948]] [[ਡੇਵਿਡ ਬਿਨ ਗੁਰੀਅਨ]] ਨੇ [[ਇਸਰਾਈਲ]] ਦੇ ਇਕ ਆਜ਼ਾਦ ਮੁਲਕ ਹੋਣ ਦਾ ਐਲਾਨ ਕੀਤਾ।
* [[1955]] [[ਵਾਰਸਾ]] ਵਿਚ ਪੂਰਬੀ ਯੂਰਪ ਦੇ ਮੁਲਕਾਂ ਨੇ ਸਾਂਝੀ ਫ਼ੌਜੀ ਹਿਫ਼ਾਜ਼ਤ ਦੇ ਮੁਆਹਦੇ ਵਾਸਤੇ '[[ਵਾਰਸਾ ਪੈਕਟ]]' ਤੇ ਦਸਤਖ਼ਤ ਕੀਤੇ।
* [[1973]] [[ਅਮਰੀਕਾ]] ਨੇ ਪੁਲਾੜ ਵਿਚ [[ਸਕਾਈਲੈਬ]]-ਇਕ ਭੇਜੀ।
* [[1992]] ਸਾਬਕਾ ਸੋਵੀਅਤ ਪ੍ਰੈਜ਼ੀਡੈਂਟ [[ਗੋਰਬਾਚੋਫ਼]] ਨੇ ਅਮਰੀਕਨ ਕਾਂਗਰਸ (ਪਾਰਲੀਮੈਂਟ) ਵਿਚ ਲੈਕਚਰ ਕਰ ਕੇ [[ਸੋਵੀਅਤ ਯੂਨੀਅਨ]] ਦੇ ਲੋਕਾਂ ਦੀ ਮਾਲੀ ਮਦਦ ਕਰਨ ਵਾਸਤੇ ਅਪੀਲ ਕੀਤੀ।
* [[1710]] ਸਰਹੰਦ ਸ਼ਹਿਰ ਅਤੇ ਕਿਲ੍ਹੇ ਉਤੇ ਵੀ ਸਿੱਖਾਂ ਦਾ ਕਬਜ਼ਾ।
== ਛੁੱਟੀਆਂ ==
 
ਲਾਈਨ 8 ⟶ 13:
 
[[ਸ਼੍ਰੇਣੀ:ਮਈ]]
{{ਨਾਨਕਸ਼ਾਹੀ ਜੰਤਰੀ}}
{{ਹਵਾਲੇ}}