੧੮ ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Raj Singh moved page ੧੮ ਮਈ to 18 ਮਈ
 
ਛੋNo edit summary
ਲਾਈਨ 1:
{{ਮਈ ਕਲੰਡਰ|float=right}}
#REDIRECT [[18 ਮਈ]]
<big><big>[[ਜੇਠ|੫ ਜੇਠ]] [[ਨਾਨਕਸ਼ਾਹੀ ਜੰਤਰੀ]]<ref>http://pa.wikipedia.org/wiki/ਨਾਨਕਸ਼ਾਹੀ_ਜੰਤਰੀ</ref></big></big>
 
'''੧੮ ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 138ਵਾਂ ([[ਲੀਪ ਸਾਲ]] ਵਿੱਚ 139ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 227 ਦਿਨ ਬਾਕੀ ਹਨ।
==ਵਾਕਿਆ==
* [[1642]] [[ਕੈਨੇਡਾ]] ਦੇ ਸ਼ਹਿਰ [[ਮੌਂਟਰੀਆਲ]] ਦੀ ਨੀਂਹ ਰੱਖੀ ਗਈ।
* [[1804]] [[ਨੈਪੋਲੀਅਨ ਬੋਨਾਪਾਰਟ]] ਨੂੰ [[ਫ਼ਰਾਂਸ]] ਦਾ ਬਾਦਸ਼ਾਹ ਐਲਾਨਿਆ ਗਿਆ।
* [[1951]] [[ਯੂ.ਐਨ.ਓ]]. ਦੇ ਹੈਡਕੁਆਰਟਰ [[ਨਿਊਯਾਰਕ]] ਵਿਚ [[ਮੈਨਹੈਟਨ ਟਾਪੂ]] ਵਿਚ ਬਦਲ ਦਿਤੇ ਗਏ।
* [[1953]] [[ਅਮਰੀਕਾ]] ਦੀ [[ਜੈਕੁਲੀਨ ਕੋਚਰਨ]] ਨੇ ਹਵਾ ਦੀ ਚਾਲ ਤੋਂ ਵਧ ਸਪੀਡ ਨਾਲ ਜਹਾਜ਼ ਉਡਾਇਆ। ਉਸ ਦੀ ਔਸਤ ਸਪੀਡ 652 ਮੀਲ (1049 ਕਿਲੋਮੀਟਰ) ਫ਼ੀ ਘੰਟਾ ਸੀ।
* [[1974]] [[ਭਾਰਤ]] ਨੇ [[ਐਟਮ ਬੰਬ]] ਦਾ ਕਾਮਯਾਬ ਤਜਰਬਾ ਕੀਤਾ ਤੇ ਐਟਮ ਬੰਬ ਰੱਖਣ ਵਾਲਾ ਦੁਨੀਆਂ ਦਾ ਛੇਵਾਂ ਦੇਸ਼ ਬਣਿਆ।
* [[1922]] [[ਬੱਬਰ ਅਕਾਲੀਆਂ]] ਦੇ ਖ਼ਿਲਾਫ਼ ਪਹਿਲੇ ਮੁਕੱਦਮੇ ਵਿਚ ਸਜ਼ਾਵਾਂ।
* [[1988]] ਖਾੜਕੂਆਂ ਨੇ [[ਸਤਲੁਜ ਜਮਨਾ ਨਹਿਰ]] ਬਣਾ ਰਹੇ 37 ਭਈਏ ਮਜ਼ਦੂਰ ਮਾਰ ਦਿਤੇ।
==ਛੁੱਟੀਆਂ==
 
==ਜਨਮ==
 
[[Category:ਮਈ]]
{{ਨਾਨਕਸ਼ਾਹੀ ਜੰਤਰੀ}}
{{ਹਵਾਲੇ}}