ਦੱਖਣ-ਪੂਰਬੀ ਏਸ਼ੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox | bodyclass = geography | above = ਦੱਖਣ-ਪੂਰਬੀ ਏਸ਼ੀਆ |image_skyline = Southeast_Asia_Montage.jpg |imagesize = 450px..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 49:
}}
 
'''ਦੱਖਣ-ਪੂਰਬੀ ਏਸ਼ੀਆ''' [[ਏਸ਼ੀਆ]] ਦਾ ਉਪ-ਖੇਤਰ ਹੈ ਜਿਸ ਵਿੱਚ [[ਚੀਨ]] ਦੇ ਦੱਖਣ, [[ਭਾਰਤ]] ਦੇ ਪੂਰਬ, [[ਨਿਊ ਗਿਨੀ]] ਦੇ ਪੱਛਮ ਅਤੇ [[ਆਸਟਰੇਲੀਆ]] ਦੇ ਉੱਤਰ ਵੱਲ ਪੈਂਦੇ ਦੇਸ਼ ਸ਼ਾਮਲ ਹਨ। ਇਸ ਵਿੱਚ ਦੋ ਭੂਗੋਲਕ ਖੇਤਰ ਸ਼ਾਮਲ ਹਨ: [[ਮੁੱਖਦੀਪੀ ਦੱਖਣ-ਪੂਰਬੀ ਏਸ਼ੀਆ]] ਜਿਹਨੂੰ [[ਹਿੰਦਚੀਨ]] ਵੀ ਆਖਿਆ ਜਾਂਦਾ ਹੈ ਅਤੇ ਜਿਸ ਵਿੱਚ [[ਕੰਬੋਡੀਆ]], [[ਲਾਓਸ]], [[ਮਿਆਂਮਾਰ]], [[ਥਾਈਲੈਂਡ]], [[ਵੀਅਤਨਾਮ]] ਅਤੇ [[ਪਰਾਇਦੀਪੀ ਮਲੇਸ਼ੀਆ]] ਸ਼ਾਮਲ ਹਨ ਅਤੇ [[ਸਮੁੰਦਰੀ ਦੱਖਣ-ਪੂਰਬੀ ਏਸ਼ੀਆ]] ਜਿਸ ਵਿੱਚ [[ਬਰੂਨਾਏ]], [[ਪੂਰਬੀ ਮਲੇਸ਼ੀਆ]], [[ਪੂਰਬੀ ਤਿਮੋਰ]], [[ਇੰਡੋਨੇਸ਼ੀਆ]], [[ਫ਼ਿਲਪੀਨਜ਼]], [[ਕ੍ਰਿਸਮਸ ਟਾਪੂ]] ਅਤੇ [[ਸਿੰਘਾਪੁਰ]] ਸ਼ਾਮਲ ਹਨ।<ref name="unitednations1">{{cite web|url=http://www.un.org/depts/dhl/maplib/worldregions.htm|title=World Macro Regions and Components|publisher=The United Nations|accessdate=September 13, 2009}}</ref>{{dead link|date=October 2011}}
 
{{ਅੰਤਕਾ}}