ਨਾਈਜਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 164 interwiki links, now provided by Wikidata on d:q1032 (translate me)
No edit summary
ਲਾਈਨ 70:
|calling_code = ੨੨੭
}}
'''ਨਾਈਜਰ''' ਜਾਂ '''ਨੀਜਰ''', ਅਧਿਕਾਰਕ ਤੌਰ 'ਤੇ '''ਨਾਈਜਰ''' ਦਾ ਗਣਰਾਜ, ਪੱਛਮੀ [[ਅਫ਼ਰੀਕਾ]] ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦਾ ਨਾਂ ਨਾਈਜਰ ਦਰਿਆ ਤੋਂ ਪਿਆ ਹੈ। ਇਸਦੀਆਂ ਹੱਦਾਂ ਦੱਖਣ ਵੱਲ [[ਨਾਈਜੀਰੀਆ]] ਅਤੇ [[ਬੇਨਿਨ]], ਪੱਛਮ ਵੱਲ [[ਬੁਰਕੀਨਾ ਫ਼ਾਸੋ]] ਅਤੇ [[ਮਾਲੀ]], ਉੱਤਰ ਵੱਲ [[ਅਲਜੀਰੀਆ]] ਅਤੇ [[ਲੀਬੀਆ]] ਅਤੇ ਪੂਰਬ ਵੱਲ [[ਚਾਡ]] ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ੧,੨੭੦,੦੦੦ ਵਰਗ ਕਿ.ਮੀ. ਹੈ ਜਿਸ ਕਰਕੇ ਇਹ ਪੱਛਮੀ ਅਫ਼ਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦਾ ੮੦% ਤੋਂ ਵੱਧ ਹਿੱਸਾ ਸਹਾਰਾ ਰੇਗਿਸਤਾਨ ਹੇਠ ਹੈ। ਇਸਦੀ ੧੫,੦੦੦,੦੦੦ ਦੀ ਜ਼ਿਆਦਾਤਰ ਇਸਲਾਮੀ ਅਬਾਦੀ ਦੁਰੇਡੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਰਹਿੰਦੀ ਹੈ। ਇਸਦੀ ਰਾਜਧਾਨੀ ਨਿਆਮੇ ਹੈ ਜੋ ਇਸਦੇ ਦੱਖਣ-ਪੱਛਮੀ ਕੋਨੇ ਵਿੱਚ ਸਥਿੱਤ ਹੈ।
 
{{ਅੰਤਕਾ}}