ਤੂਫਾਨੀ ਬਾਜ਼ ਦਾ ਗੀਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 2:
"'''ਤੂਫਾਨੀ ਬਾਜ਼ ਦਾ ਗੀਤ'''" ({{lang-ru|Песня о Буревестнике}}) ਰੂਸੀ/ਸੋਵੀਅਤ ਲੇਖਕ [[ਮੈਕਸਿਮ ਗੋਰਕੀ]] ਦਾ [[1901]] ਵਿੱਚ ਲਿਖਿਆ ਇਨਕਲਾਬੀ ਸਾਹਿਤ ਦਾ ਇੱਕ ਨਿੱਕਾ ਪਰ ਅਹਿਮ ਨਮੂਨਾ ਹੈ। ਇਹ ਤੁਕਾਂਤ-ਮੁਕਤ [[ਟਰੋਚੇਕ ਟੈਟਰਾਮੀਟਰ]] (ਅੰਗਰੇਜ਼ੀ ਪ੍ਰੋਸੋਡੀ ਵਿੱਚ ਇੱਕ ਛੰਦ) ਵਿੱਚ ਲਿਖਿਆ ਗੀਤ ਹੈ।
==ਇਤਹਾਸ==
[[File:USSR Commemorative Coin Maxim Gorky.png|thumb|350px|[[ਸੋਵੀਅਤ ਯੂਨੀਅਨ ਵਲੋਂ [[ਮੈਕਸਿਮ ਗੋਰਕੀ]] ਦੀ 120ਵੀਂ ਵਰ੍ਹੇਗੰਢ ਸਮੇਂ ਜਾਰੀ ਕੀਤੇ ਉਹਦੇ ਪੋਰਟਰੇਟ ਨਾਲ ਤੂਫਾਨੀ ਸਾਗਰ ਉੱਤੇ ਤੂਫਾਨੀ ਬਾਜ਼ ਵਾਲੈਵਾਲੇ ਸਿੱਕੇ]]
1901 ਵਿੱਚ ਕੋਈ ਰੂਸੀ ਜਾਰ ਨਿਕੋਲਸ ਦੂਜੇ ਦੀ ਬਿਨਾਂ ਮੁਸੀਬਤ ਸਹੇੜੇ ਪ੍ਰਤੱਖ ਆਲੋਚਨਾ ਨਹੀਂ ਸੀ ਕਰ ਸਕਦਾ। ਇਨਕਲਾਬ ਦਾ ਹੋਕਾ ਇਥੇ ਪ੍ਰਤੀਕਬੰਦ ਕੀਤਾ ਗਿਆ ਹੈ— ਮਾਣਮੱਤਾ [[ਤੂਫਾਨੀ ਬਾਜ਼]], ਤੂਫਾਨ (ਯਾਨੀ ਇਨਕਲਾਬ) ਤੋਂ ਬੇਖੌਫ ਹੈ। ਬਾਕੀ ਸਭ ਜਾਨਵਰ ਸਹਿਮੇ ਹੋਏ ਹਨ।