ਅਰਬ ਜਗਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਅਰਬੀ ਲਿਖਤ}} File:Arab World Green.png|thumb|320px|ਅਰਬ ਜਗਤ ਦਾ ਨਕਸ਼ਾ। ਇਹ ਅਰਬ ਜਗਤ ਦੀ ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 2:
[[File:Arab World Green.png|thumb|320px|ਅਰਬ ਜਗਤ ਦਾ ਨਕਸ਼ਾ। ਇਹ ਅਰਬ ਜਗਤ ਦੀ ਮਿਆਰੀ ਰਾਜਖੇਤਰੀ ਪਰਿਭਾਸ਼ਾ ਉੱਤੇ ਅਧਾਰਤ ਹੈ ਜਿਸ ਵਿੱਚ [[ਅਰਬ ਲੀਗ]] ਦੇ ਨਾਲ਼-ਨਾਲ਼ [[ਪੱਛਮੀ ਸਹਾਰਾ]] ਦੇ ਮੁਲਕ ਵੀ ਆਉਂਦੇ ਹਨ। [[ਕਾਮਾਰੋਸ]] ਵਿਖਾਇਆ ਨਹੀਂ ਗਿਆ।]]
 
'''ਅਰਬ ਜਗਤ''' ({{lang-ar|العالم العربي}} ''{{transl|ar|DIN|ਅਲ-ʿਆਲਮ ਅਲ-ʿਅਰਬੀ}}'') ਵਿੱਚ [[ਉੱਤਰੀ ਅਫ਼ਰੀਕਾ]], [[ਪੱਛਮੀ ਏਸ਼ੀਆ]] ਅਤੇ ਹੋਰ ਕਿਤੇ ਦੇ [[ਅਰਬੀ ਭਾਸ਼ਾ|ਅਰਬੀ]]-ਭਾਸ਼ਾਈ ਦੇਸ਼ ਅਤੇ ਅਬਾਦੀਆਂ ਸ਼ਾਮਲ ਹਨ।<ref name="Frishkopf">Frishkopf: 61: "No universally accepted definition of 'the Arab world' exists, but it is generally assumed to include the twenty-two countries belonging to the Arab League that have a combined population of about 280 million (Seib 2005, 604). For the purposes of this introduction, this territorial definition is combined with a linguistic one (use of the Arabic language, or its recognition as critical to identity), and thereby extended into multiple diasporas, especially the Americas, Europe, Southeast Asia, West Africa, and Australia."</ref>
 
ਅਰਬ ਜਗਤ ਦੀ ਮਿਆਰੀ ਪਰਿਭਾਸ਼ਾ ਵਿੱਚ [[ਅਰਬ ਲੀਗ]] ਦੇ ੨੨ ਦੇਸ਼ ਅਤੇ ਰਾਜਖੇਤਰ ਆਉਂਦੇ ਹਨ; ਜੋ ਪੱਛਮ ਵੱਲ [[ਅੰਧ ਮਹਾਂਸਾਗਰ]] ਤੋਂ ਪੂਰਬ ਵੱਲ [[ਅਰਬ ਸਾਗਰ]] ਅਤੇ ਉੱਤਰ ਵੱਲ [[ਭੂ-ਮੱਧ ਸਾਗਰ]] ਤੋਂ ਦੱਖਣ-ਪੂਰਬ ਵੱਲ [[ਅਫ਼ਰੀਕਾ ਦਾ ਸਿੰਗ]] ਅਤੇ [[ਹਿੰਦ ਮਹਾਂਸਾਗਰ]] ਤੱਕ ਫੈਲੇ ਹੋਏ ਹਨ।<ref name="Frishkopf"/> ਇਹਦੀ ਕੁੱਲ ਅਬਾਦੀ ਲਗਭਗ ੪੨੨ ਮਿਲੀਅਨ ਹੈ ਜਿਹਨਾਂ ਵਿੱਚੋਂ ਅੱਧਿਆਂ ਤੋਂ ਵੱਧ ਦੀ ਉਮਰ ੨੫ ਸਾਲਾਂ ਤੋਂ ਘੱਟ ਹੈ।<ref name="Awm">[http://www.unesco.org/new/en/unesco/events/prizes-and-celebrations/celebrations/international-days/world-arabic-language-day/]</ref>