ਸਰਗੇਈ ਆਈਜ਼ੇਨਸਤਾਈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 15:
}}
 
ਸਰਗੇਈ ਮਿਖਾਇਲੋਵਿਚ ਆਈਜ਼ੇਂਸਤਾਈਨ (ਰੂਸੀ: Сергей Михайлович Эйзенштейн 23 ਜਨਵਰੀ 1898 – 11 ਫਰਵਰੀ 1948) ਇੱਕ ਸੋਵੀਅਤ ਫਿਲਮ ਨਿਰਦੇਸ਼ਕ ਅਤੇ ਸਿਨੇਮਾ ਕਲਾ ਦੇ ਸਿਧਾਂਤਾਂ ਦਾ ਵਿਚਾਰਕ ਸੀ। ਉਹ ਸਭ ਤੋਂ ਮਹਾਨ ਫਿਲਮਕਾਰਾਂ ਵਿਚ ਇਕ ਸੀ। ਇਹ ਗੱਲ ਸਿਨੇਮਾ ਦੇ ਸਾਰੇ ਅਧਿਐਨ ਕਰਤਾ, ਸਿਰਜਕ ਅਤੇ ਅਲੋਚਕ ਮੰਨਦੇ ਹਨ। ਉਨ੍ਹਾਂ ਦੀ ਫਿਲਮ ‘ਬੈਟਲਸ਼ਿਪ''[[ਬੈਟਲਸ਼ਿਪ ਪੋਤੇਮਕਿਨ’ਪੋਤੇਮਕਿਨ]]'' ਦੀ ਗਿਣਤੀਨੂੰ ਨਿਰਵਿਵਾਦ ਰੂਪਤੌਰ ਵਿਚਤੇ ਦੁਨੀਆਂ ਦੀਆਂ ਹੁਣ ਤੱਕ ਦੀਆਂ ਸਰਵਸ਼੍ਰੇਸ਼ਠ, ਸਦਾਬਹਾਰਸਰਬੋਤਮ ਫ਼ਿਲਮਾਂ ਵਿਚ ਕੀਤੀਗਿਣਿਆ ਜਾਂਦੀਜਾਂਦਾ ਹੈ। ਪੰਜਾਹ ਸਾਲਾਂਸਾਲ ਦੀ ਛੋਟੀ ਜਿਹੀ ਉਮਰ ਦਾ ਅੱਧੇ ਤੋਂ ਵੀ ਜ਼ਿਆਦਾ ਹਿੱਸਾ ਆਈਜ਼ੇਂਸਤਾਈਨਉਸ ਨੇ ਸਿਨੇਮਾ ਨੂੰ ਦਿੱਤਾ। ਉਨ੍ਹਾਂ ਦੀਆਂ ਮਹਿਜਸਿਰਫ ਛੇ ਫਿਲਮਾਂ ਹੀ ਪੂਰੀਆਂ ਹੋ ਕੇ ਪ੍ਰਦਰਸ਼ਿਤ ਹੋ ਸਕੀਆਂ। ਕੁਝ ਫਿਲਮਾਂ ਤਾਂ 80-90 ਫ਼ੀਸਦੀ ਤੱਕ ਬਣਨ ਤੋਂ ਬਾਅਦ ਡੱਬਾ ਬੰਦਠੱਪ ਹੋ ਗਈਆਂ। ਫਿਰ ਵੀ ਉਹ ਇਕ ਫਿਲਮਕਾਰ ਦੇ ਨਾਲ-ਨਾਲ ਸਿਨੇਮਾ ਦੇ ਇੱਕ ਚਿੰਤਕ, ਲੇਖਕ ਅਤੇ ਸਿੱਖਿਅਕ ਦੇ ਰੂਪ ਵਿਚਵਜੋਂ ਆਖਰੀ ਦਮ ਤੱਕ ਨਿਰਵਿਘਨ ਕੰਮ ਕਰਦੇ ਰਹੇ।
== ਜੀਵਨੀ ==
ਉਹ ਰੀਗਾ (ਲਾਤਵਿਆ ਲਾਤਵੀਆ) ਰੂਸ ਦੇ ਗੁਆਂਢ ਵਿੱਚ ਇੱਕ ਛੋਟੇ ਜਿਹੇ ਦੇਸ਼ ਵਿੱਚ ਪੈਦਾ ਹੋਇਆ ਸੀ। ਉਨ੍ਹਾਂ ਦੇ ਪਿਤਾ ਮਿਖਾਇਲ ਓਸਿਪੋਵਿਚ ਆਈਜ਼ੇਂਸਤਾਈਨ ਇੱਕ ਜਰਮਨ ਵਾਸਤੁਕਾਰਆਰਕੀਟੈਕਟ ਸਨ ਅਤੇ ਮਾਂ ਜੂਲਿਆਜੂਲੀਆ ਇੱਕ ਈਸਾਈ ਰੂੜ੍ਹੀਵਾਦੀ ਵਪਾਰੀ ਪਰਿਵਾਰ ਵਿੱਚੋਂ ਸੀ । ਉਹ 7 ਸਾਲ ਦੀ ਛੋਟੀ ਉਮਰ ਆਪਣੀ ਮਾਂ ਦੇ ਨਾਲ ਵਿੱਚ ਸੇਂਟ ਪੀਟਰਸਬਰਗ ਚਲਿਆ ਗਿਆ ।ਗਿਆ। ਕਦੇ ਕਦੇ ਉਹ ਆਪਣੇ ਪਿਤਾ ਨੂੰ ਮਿਲਣ ਰੀਗਾ ਜਾਂਦਾ ਸੀ। 11 ਸਾਲ ਦੀ ਉਮਰ ਵਿੱਚ ਉਸਦੇ ਮਾਤਾ ਪਿਤਾ ਵੱਖ ਹੋ ਗਏ , ਉਸਦੀ ਮਾਂ ਣੇਨੇ ਪੀਟਰਸਬਰਗ ਛੱਡ ਦਿੱਤਾ ਅਤੇ ਉਸਨੂੰ ਉਸਦੇ ਰਿਸ਼ਤੇਦਾਰਾਂ ਣੇਨੇ ਸੰਭਾਲਿਆ । ਸਿਵਲ ਇੰਜੀਨਿਅਰਿੰਗ ਸੰਸਥਾਨ ਪੇਤ੍ਰੋਗ੍ਰਾਦ , ਸਰਗੇਈਤੋਂ ਵਾਸਤੁਕਲਾਵਾਸਤੂਕਲਾ ਅਤੇ ਇੰਜੀਨਿਅਰਿੰਗ , ਆਪਣੇ ਪਿਤਾ ਦੇ ਪੇਸ਼ੇ ਦੀ ਪੜ੍ਹਾਈ ਕਰਦਿਆਂ ਆਪਣੇ ਸਾਥੀ ਵਿਦਿਆਰਥੀਆਂ ਦੇ ਨਾਲ ਸਕੂਲ ਸਕੂਲ ਛੱਡ ਕੇ ਸਰਗੇਈ ਫੌਜ ਵਿੱਚ ਸ਼ਾਮਿਲ ਹੋ ਕੇਗਿਆ ਅਤੇ ਕ੍ਰਾਂਤੀ ਦੀ ਸੇਵਾ ਕਰਨ ਲਈ ਚਲਿਆ ਗਿਆ। ਇਸਨੇ ਉਸਨੂੰ ਆਪਣੇ ਪਿਤਾ ਤੋਂ ਅਲੱਗ ਕਰ ਦਿੱਤਾ .ਦਿੱਤਾ। ਉਹ 1918 ਵਿੱਚ ਲਾਲ ਫੌਜ ਵਿੱਚ ਸ਼ਾਮਿਲ ਹੋ ਗਏ ਗਿਆ, ਹਾਲਾਂਕਿ ਉਨ੍ਹਾਂਉਸ ਦੇ ਪਿਤਾ ਨੇ ਮਿਖਾਇਲ ਦੇ ਵਿਪਰੀਤ ਪੱਖ ਦਾ ਸਮਰਥਨ ਕੀਤਾ ।ਕੀਤਾ। ਹਾਰ ਦੇ ਬਾਅਦ ਉਸਦੇਉਸਦਾ ਪਿਤਾ ਜਰਮਨੀ ਚਲਿਆ ਗਿਆ , ਅਤੇ ਸਰਗੇਈ ਨੂੰ ਪੇਤ੍ਰੋਗ੍ਰਾਦ , ਵੋਲੋਗਦਾ ਅਤੇ ਦ੍ਵਿੰਸਕ ਵਿੱਚ ਰਹਿਣਾ ਪਿਆ .ਪਿਆ। 1920 ਵਿੱਚ , ਸਰਗੇਈ ਨੂੰ ਮਿੰਸਕ ਵਿੱਚ ਸਫਲ ਅਕਤੂਬਰ ਕ੍ਰਾਂਤੀ ਦਾ ਪ੍ਰਚਾਰ ਕਰਨ ਲਈ ਕਮਾਂਡਰ ਬਣਾ ਕੇ ਭੇਜ ਦਿੱਤਾ ਗਿਆ। ਇਸ ਸਮੇਂ , ਇਸ ਸਮੇਂ ਉਸ ਨੇ [[ਜਾਪਾਨੀ ਭਾਸ਼ਾ]] ਦੀ ਪੜ੍ਹਾਈ ਕੀਤੀ , ਕੋਈ 300 ਕਾਂਜੀ ਅੱਖਰ ਸਿੱਖੇ , ਜਿਸਦਾ ਉਹ ਆਪਣੇ ਸਚਿੱਤਰ ਵਿਕਾਸ ਉੱਤੇ ਇੱਕ ਪ੍ਰਭਾਵ ਵਜੋਂ ਹਵਾਲਾ ਦਿੰਦੇ ਸਨ.ਸਨ। ਅਤੇ ਕਾਬੁਕੀ ਥਿਏਟਰ ਨਾਲ ਉਹਦਾ ਵਾਹ ਪਿਆ .ਪਿਆ। ਇਹ ਅਧਿਅਨ ਉਸਦੀ ਜਾਪਾਨ ਯਾਤਰਾ ਲਈ ਪੜੁੱਲ ਬਣੇਬਣੇ। .
 
[[ਸ਼੍ਰੇਣੀ:ਰੂਸੀ ਲੋਕ]]