ਬੈਟਲਸ਼ਿਪ ਪੋਤੇਮਕਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 8:
| cinematography = [[ਐਡੂਆਰਦ ਤਿੱਸੇ]]
| distributor = [[ਗੋਸਕੀਨੋ]]
| released = 21 ਦਸੰਬਰ 1925 ([[ਯੂ ਐੱਸ ਐੱਸ ਆਰ]])<br /> 5 ਦਸੰਬਰ 1926 ([[ਯੂ ਐੱਸ ਏ]]; ਸਿਰਫ [[ਨਿਊਯਾਰਕ]])
| runtime = 69 ਮਿੰਟ
| language = [[ਮੂਕ ਫਿਲਮ]]<br />[[ਰੂਸੀ ਭਾਸ਼ਾ|ਰੂਸੀ]] ਦੇ ਇੰਟਰਟਾਈਟਲ
ਲਾਈਨ 14:
| budget =
}}
''''' ਬੈਟਲਸ਼ਿਪ ਪੋਤੇਮਕਿਨ''''' ({{lang-ru|'''''Броненосец «Потёмкин»'''''}}, {{lang|ru|''Bronenosets Potyomkin''}}), ਕਈ ਵਾਰ ''''' ਬੈਟਲਸ਼ਿਪ ਪੋਤਿਓਮਕਿਨ''''', 1925 ਦੀ [[ਮੂਕ ਫਿਲਮ]] ਹੈ ਜਿਸਦਾ ਡਾਇਰੈਕਟਰ [[ਸਰਗੇਈ ਆਈਜ਼ੇਂਸਤਾਈਨ]] ਅਤੇ ਇਸਦਾ ਨਿਰਮਾਣ [[ਮੋਸਫਿਲਮ]] ਨੇ ਕੀਤਾ ਹੈ। ਇਸ ਵਿੱਚ 1905 ਦੀ ਬਗਾਵਤ ਦਾ ਨਾਟਕੀ ਬਿਰਤਾਂਤ ਹੈ ਜਦੋਂ [[ਰੂਸੀ ਬੈਟਲਸ਼ਿਪ ਪੋਤੇਮਕਿਨ| ਰੂਸੀ ਬੈਟਲਸ਼ਿਪ ''ਪੋਤੇਮਕਿਨ'']] ਦੇ ਮਲਾਹਾਂ ਨੇ ਜਾਰਸ਼ਾਹੀ ਹਕੂਮਤ ਦੇ ਅਫਸਰਾਂ ਦੇ ਖਿਲਾਫ਼ ਬਗਾਵਤ ਕਰ ਦਿੱਤੀ ਸੀ।
 
'' ਬੈਟਲਸ਼ਿਪ ਪੋਤੇਮਕਿਨ'' ਨੂੰ ਅੱਜ ਤੱਕ ਦੀ ਸਭ ਤੋਂ ਮਹਾਨ ਪ੍ਰਾਪੇਗੰਡਾ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।<ref name=review1>{{cite web|url=http://www.filmcritic.com/reviews/1925/battleship-potemkin/|title=Battleship Potemkin}}</ref> ਇਸਨੂੰ [[ਐਕਸਪੋ 58|ਬਰਸਲਜ ਵਰਲਡ ਫੇਅਰ]] 1958 ਵਿੱਚ ਸਰਬ ਸਮਿਆਂ ਦੀਆਂ ਸਰਬੋਤਮ ਫਿਲਮਾਂ ਦੀ ਸੂਚੀ ਵਿੱਚ ਰੱਖਿਆ ਗਿਆ ਸੀ।<ref name="Potem">[http://www.film.com/features/story/whats-big-deal-battleship-potemkin/42684110 What's the Big Deal?: Battleship Potemkin (1925)].</ref><ref name=EbertFest>{{cite web|url=http://www.ebertfest.com/one/battleship_rev.htm|title=Battleship Potemkin by Roger Ebert}}</ref><ref>{{cite web|url=http://www.filmsite.org/greatfilmssummary.html|title=Top Films of All-Time}}</ref>
{{ਅੰਤਕਾ}}