ਲਾਲਾ ਲਾਜਪਤ ਰਾਏ: ਰੀਵਿਜ਼ਨਾਂ ਵਿਚ ਫ਼ਰਕ

ਸੁਤੰਤਰਤਾ ਸੈਨਾਨੀ, ਭਾਰਤੀ ਲੇਖਕ ਅਤੇ ਸਿਆਸਤਦਾਨ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਲਾਲਾ ਲਾਜਪਤ ਰਾਏ''' (ਅੰਗਰੇਜੀ: Lala Lajpat Rai, ਹਿੰਦੀ: '''लाला लाजपत रा..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

14:12, 10 ਜੂਨ 2013 ਦਾ ਦੁਹਰਾਅ

ਲਾਲਾ ਲਾਜਪਤ ਰਾਏ (ਅੰਗਰੇਜੀ: Lala Lajpat Rai, ਹਿੰਦੀ: लाला लाजपत राय, ਜਨਮ: 28 ਜਨਵਰੀ 1865 - ਮ੍ਰਿਤੂ: 17 ਨਵੰਬਰ 1928) ਭਾਰਤ ਦਾ ਇਕ ਪ੍ਰਮੁੱਖ ਸੁਤੰਤਰਤਾ ਸੈਨਾਪਤੀ ਸੀ ਇਨ੍ਹਾਂਨੂੰ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਹੈ। ਇਨ੍ਹਾਂਨੇ ਪੰਜਾਬ ਨੈਸ਼ਨਲ ਬੈਂਕ ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਵੀ ਕੀਤੀ। ਇਹ ਭਾਰਤੀ ਰਾਸ਼ਟਰੀ ਕਾਂਗ੍ਰੇਸ ਵਿਚ ਗਰਮ ਦਲ ਦੇ ਤਿੰਨ ਪ੍ਰਮੁੱਖ ਨੇਤਾ ਲਾਲ-ਬਾਲ-ਪਾਲ ਵਿਚੋਂ ਇਕ ਸਨ। ਸੰਨ 1928 ਵਿਚ ਇਨ੍ਹਾਂਨੇ ਸਾਈਮਨ ਕਮੀਸ਼ਨ ਵਿਰੁੱਧ ਇਕ ਪ੍ਰ੍ਦਰਸ਼ਨ ਵਿਚ ਹਿੱਸਾ ਲਿਆ, ਜਿਸ ਦੌਰਾਨ ਹੋਏ ਲਾਠੀ-ਚਾਰਜ ਵਿਚ ਇਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਅਤੇ ਅੰਤਤ: 17 ਨਵੰਬਰ ਸੰਨ 1928 ਨੂੰ ਇਹਨਾਂ ਦੀ ਮਹਾਨ ਆਤਮਾ ਨੇ ਪਾਰਥਿਵ ਦੇਹ ਤਿਆਗ ਦਿੱਤੀ।