ਲਾਲਾ ਲਾਜਪਤ ਰਾਏ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
(ਅੱਖਰ ਦੀ ਛੋਟੀ ਸੋਧ)
No edit summary
{{Infobox person
'''ਲਾਲਾ ਲਾਜਪਤ ਰਾਏ''' ([[ਅੰਗਰੇਜੀ]]: Lala Lajpat Rai, [[ਹਿੰਦੀ]]: लाला लाजपत राय, [[ਜਨਮ]]: 28 ਜਨਵਰੀ [[1865]] - [[ਮ੍ਰਿਤੂ]]: 17 ਨਵੰਬਰ [[1928]]) [[ਭਾਰਤ]] ਦਾ ਇਕ ਪ੍ਰਮੁੱਖ [[ਸੁਤੰਤਰਤਾ ਸੈਨਾਪਤੀ]] ਸੀ ਇਨ੍ਹਾਂਨੂੰ '''ਪੰਜਾਬ ਕੇਸਰੀ''' ਵੀ ਕਿਹਾ ਜਾਂਦਾ ਹੈ। ਇਨ੍ਹਾਂਨੇ [[ਪੰਜਾਬ ਨੈਸ਼ਨਲ ਬੈਂਕ]] ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਵੀ ਕੀਤੀ। ਇਹ [[ਭਾਰਤੀ ਰਾਸ਼ਟਰੀ ਕਾਂਗ੍ਰੇਸ]] ਵਿਚ [[ਗਰਮ ਦਲ]] ਦੇ ਤਿੰਨ ਪ੍ਰਮੁੱਖ ਨੇਤਾ [[ਲਾਲ-ਬਾਲ-ਪਾਲ]] ਵਿਚੋਂ ਇਕ ਸਨ। ਸੰਨ [[1928]] ਵਿਚ ਇਨ੍ਹਾਂਨੇ [[ਸਾਈਮਨ ਕਮੀਸ਼ਨ]] ਵਿਰੁੱਧ ਇਕ ਪ੍ਰ੍ਦਰਸ਼ਨ ਵਿਚ ਹਿੱਸਾ ਲਿਆ, ਜਿਸ ਦੌਰਾਨ ਹੋਏ [[ਲਾਠੀ-ਚਾਰਜ]] ਵਿਚ ਇਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਅਤੇ ਅੰਤਤ: 17 ਨਵੰਬਰ ਸੰਨ 1928 ਨੂੰ ਇਹਨਾਂ ਦੀ ਮਹਾਨ ਆਤਮਾ ਨੇ ਪਾਰਥਿਵ ਦੇਹ ਤਿਆਗ ਦਿੱਤੀ।
|name= Lala Lajpat Rai
|birth_date= 28 January 1865
|death_date= 17 November 1928 (age 63)
|birth_place= [[Dhudike]], [[Punjab, India|Punjab]], [[British India]] (now India)
|death_place= [[Lahore]], [[British India]] (now [[Pakistan]])
|image=Lala lajpat Rai.jpg
|caption=
|movement= [[Indian Independence movement]]
|organization= Indian National Congress, Arya Samaj
|religion= [[Hinduism]]
}}'''ਲਾਲਾ ਲਾਜਪਤ ਰਾਏ''' ([[ਅੰਗਰੇਜੀ]]: Lala Lajpat Rai, [[ਹਿੰਦੀ]]: लाला लाजपत राय, [[ਜਨਮ]]: 28 ਜਨਵਰੀ [[1865]] - [[ਮ੍ਰਿਤੂ]]: 17 ਨਵੰਬਰ [[1928]]) [[ਭਾਰਤ]] ਦਾ ਇਕ ਪ੍ਰਮੁੱਖ [[ਸੁਤੰਤਰਤਾ ਸੈਨਾਪਤੀ]] ਸੀ ਇਨ੍ਹਾਂਨੂੰ '''ਪੰਜਾਬ ਕੇਸਰੀ''' ਵੀ ਕਿਹਾ ਜਾਂਦਾ ਹੈ। ਇਨ੍ਹਾਂਨੇ [[ਪੰਜਾਬ ਨੈਸ਼ਨਲ ਬੈਂਕ]] ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਵੀ ਕੀਤੀ। ਇਹ [[ਭਾਰਤੀ ਰਾਸ਼ਟਰੀ ਕਾਂਗ੍ਰੇਸ]] ਵਿਚ [[ਗਰਮ ਦਲ]] ਦੇ ਤਿੰਨ ਪ੍ਰਮੁੱਖ ਨੇਤਾ [[ਲਾਲ-ਬਾਲ-ਪਾਲ]] ਵਿਚੋਂ ਇਕ ਸਨ। ਸੰਨ [[1928]] ਵਿਚ ਇਨ੍ਹਾਂਨੇ [[ਸਾਈਮਨ ਕਮੀਸ਼ਨ]] ਵਿਰੁੱਧ ਇਕ ਪ੍ਰ੍ਦਰਸ਼ਨ ਵਿਚ ਹਿੱਸਾ ਲਿਆ, ਜਿਸ ਦੌਰਾਨ ਹੋਏ [[ਲਾਠੀ-ਚਾਰਜ]] ਵਿਚ ਇਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਅਤੇ ਅੰਤਤ: 17 ਨਵੰਬਰ ਸੰਨ 1928 ਨੂੰ ਇਹਨਾਂ ਦੀ ਮਹਾਨ ਆਤਮਾ ਨੇ ਪਾਰਥਿਵ ਦੇਹ ਤਿਆਗ ਦਿੱਤੀ।