ਟੌਮ ਜੋਨਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 1 interwiki links, now provided by Wikidata on d:q248096 (translate me)
ਵਾਧਾ ਤੇ ਫਰਮਾ
ਲਾਈਨ 1:
{{ਗਿਆਨਸੰਦੂਕ ਪੁਸਤਕ
{{ਬੇ-ਹਵਾਲਾ|ਤਾਰੀਖ਼=ਸਿਤੰਬਰ ੨੦੧੨}}
| name = ਟੌਮ ਜੋਨਜ਼
[[ਤਸਵੀਰ:TomJonesTitle.png|thumb]]
| title_orig = The History of Tom Jones, a Foundling
| translator =
| image = [[Image:TomJonesTitle.png|225px]]
| caption = ਟਾਈਟਲ ਪੰਨਾ 1749 ਅਡੀਸ਼ਨ
| author = [[ਹੈਨਰੀ ਫ਼ੀਲਡਿੰਗ]]
| illustrator =
| cover_artist =
| country = ਬਰਤਾਨੀਆ
| language = ਅੰਗਰੇਜ਼ੀ
| series =
| genre = [[ਨਾਵਲ]]
| publisher = [[ਐਂਡਰਿਊ ਮਿੱਲਾਰ]]
| release_date = 28 ਫਰਵਰੀ 1749
| english_release_date =
| pages =
| preceded_by = [[The Female Husband]], or the Surprising History of Mrs Mary alias Mr George Hamilton, who was convicted of having married a young woman of Wells and lived with her as her husband, taken from her own mouth since her confinement – fictionalized [[pamphlet]] (1746)
| followed_by = [[A Journey from this World to the Next]] (1749)
}}
 
'''ਟੌਮ ਜੋਨਜ਼''' ਇਕ ਅੰਗ੍ਰੇਜ਼ੀ ਨਾਟਕਕਾਰ ਅਤੇ ਨਾਵਲਕਾਰ [[ਹੈਨਰੀ ਫ਼ੀਲਡਿੰਗ]] ਦੁਆਰਾ ਲਿਖਿਆ ਹਾਸ ਨਾਵਲ ਹੈ। ਇਹ ਪਹਿਲੀ ਵਾਰੀ 28 ਫਰਵਰੀ , 1749 ਨੂੰ ਪ੍ਰਕਾਸ਼ਿਤ ਹੋਇਆ । ਇਸ ਵਿੱਚ 346 , 747 ਸ਼ਬਦ ਹਨ। ਇਸਨੂੰ 18 ਛੋਟੀਆਂ ਛੋਟੀਆਂ ਕਿਤਾਬਾਂ ਵਿੱਚ ਵੰਡਿਆ ਗਿਆ ਹੈ । ਹੈ। ਹਰੇਕ ਖੰਡ ਤੋਂ ਪਹਿਲਾਂ ਇੱਕ ਅਜੁੜਵਾਂ ਅਧਿਆਏ ਦਿੱਤਾ ਗਿਆ ਹੈ ਜਿਹੜਾ ਅਕਸਰ ਕਿਤਾਬ ਨਾਲ ਪੂਰੀ ਤਰ੍ਹਾਂ ਅਸੰਬੰਧਿਤ ਮਜ਼ਮੂਨਾਂ ਬਾਰੇ ਹੈ। ਇਹ ਨਾਵਲ ਜਾਰਜ ਲਿਟਲਟਨ (Lyttleton) ਨੂੰ ਸਮਰਪਤ ਕੀਤਾ ਗਿਆ ਹੈ। ਪਹਿਲੀ ਵਾਰੀ 28 ਫਰਵਰੀ, 1749 ਨੂੰ ਪ੍ਰਕਾਸ਼ਿਤ ਹੋਈ ਇਹ ਪੁਸਤਕ ਅੰਗ੍ਰੇਜ਼ੀ ਵਿੱਚ ਲਿਖੀ ਵਾਰਤਕ ਵਿੱਚ ਨਾਵਲ ਕਹਾਉਂਦੀ ਪਹਿਲੀ ਰਚਨਾ ਹੈ।
<ref>{{cite news
{{ਛੋਟਾ}}
| last = Yardley
| first = Jonathan
| coauthors =
| title = 'Tom Jones,' as Fresh as Ever
| page = C1
| work = [[The Washington Post]]
| date = 9 December 2003
| url = http://www.washingtonpost.com/wp-dyn/articles/A47728-2003Dec8.html
}}</ref>
{{ਅੰਤਕਾ}}
{{ਅਧਾਰ}}
[[ਸ਼੍ਰੇਣੀ:ਅੰਗਰੇਜ਼ੀ ਨਾਵਲ]]