ਅਤਲਸ ਪਹਾੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਪਰਬਤ ਲੜੀ |name=ਅਤਲਸ ਪਹਾੜ |photo=Tizi'n'Toubkal.jpg |photo_caption=ਉੱਚ ਅਤਲ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

01:58, 15 ਜੂਨ 2013 ਦਾ ਦੁਹਰਾਅ

ਅਤਲਸ ਪਹਾੜ ਜਾਂ ਐਟਲਸ ਪਹਾੜ (ਬਰਬਰ: ਇਦੁਰਾਰ ਨ ਵਤਲਸ, Arabic: جبال الأطلس, ਪੁਰਾਤਨ ਅਰਬੀ: ਦਰਨ; ਦੀਰਿਨ) ਇੱਕ ਪਰਬਤ ਲੜੀ ਹੈ ਹੋ ਉੱਤਰ-ਪੱਛਮੀ ਅਫ਼ਰੀਕਾ ਦੇ ਦੇਸ਼ਾਂ ਮੋਰਾਕੋ, ਅਲਜੀਰੀਆ ਅਤੇ ਤੁਨੀਸੀਆ ਵਿੱਚੋਂ ਲੰਘਦੀ ਹੈ ਅਤੇ ਜਿਹਦੀ ਲੰਬਾਈ ਲਗਭਗ ੨,੫੦੦ ਕਿਲੋਮੀਟਰ ਹੈ। ਇਹਦੀ ਸਭ ਤੋਂ ਉੱਚੀ ਚੋਟੀ ਤੂਬਕਲ ਹੈ ਜੋ ਦੱਖਣ-ਪੱਛਮੀ ਮੋਰਾਕੋ ਵਿੱਚ ਹੈ ਅਤੇ ਜਿਹਦੀ ਉਚਾਈ ੪੧੬੭ ਮੀਟਰ ਹੈ। ਇਹ ਲੜੀ ਭੂ-ਮੱਧ ਸਾਗਰ ਅਤੇ ਅੰਧ ਮਹਾਂਸਾਗਰ ਦੀਆਂ ਤਟਰੇਖਾਵਾਂ ਨੂੰ ਸਹਾਰਾ ਮਾਰੂਥਲ ਤੋਂ ਵੱਖ ਕਰਦੀ ਹੈ। ਇੱਥੋਂ ਦੀ ਬਹੁਤੀ ਅਬਾਦੀ ਬਰਬਰ ਲੋਕਾਂ ਦੀ ਹੈ।

ਅਤਲਸ ਪਹਾੜ
ਉੱਚ ਅਤਲਸ ਵਿੱਚ ਤੂਬਕਲ ਰਾਸ਼ਟਰੀ ਪਾਰਕ ਵਿਖੇ ਤੂਬਕਲ ਪਹਾੜ
ਸਿਖਰਲਾ ਬਿੰਦੂ
ਚੋਟੀਤੂਬਕਲ
ਉਚਾਈ4,167 m (13,671 ft)
ਗੁਣਕ31°03′43″N 07°54′58″W / 31.06194°N 7.91611°W / 31.06194; -7.91611
ਭੂਗੋਲ
ਅਤਲਸ ਪਹਾੜਾਂ (ਲਾਲ) ਦੀ ਉੱਤਰੀ ਅਫ਼ਰੀਕਾ ਵਿੱਚ ਸਥਿਤੀ
ਦੇਸ਼ਅਲਜੀਰੀਆ, ਮੋਰਾਕੋ and ਤੁਨੀਸੀਆ
Geology
ਕਾਲਪੂਰਵ-ਕੈਂਬਰੀਆਈ