ਅਫ਼ਰੀਕੀ ਮਹਾਨ ਝੀਲਾਂ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "Image:GreatLakesAfrica.jpg|thumb|180px|right|ਅਫ਼ਰੀਕੀ ਮਹਾਨ ਝੀਲਾਂ ਅਤੇ ਪੂਰਬੀ ਅਫ਼ਰੀਕੀ ਤ..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
02:59, 15 ਜੂਨ 2013 ਦਾ ਦੁਹਰਾਅ
ਅਫ਼ਰੀਕੀ ਮਹਾਨ ਝੀਲਾਂ ਝੀਲਾਂ ਦੀ ਇੱਕ ਲੜੀ ਹੈ ਜੋ ਪੂਰਬੀ ਅਫ਼ਰੀਕੀ ਪਾੜ ਦੇ ਆਲੇ-ਦੁਆਲੇ ਫੈਲੀਆਂ ਪਾੜ ਘਾਟੀ ਝੀਲਾਂ ਦਾ ਹਿੱਸਾ ਹਨ। ਇਹਨਾਂ ਵਿੱਚ ਵਿਕਟੋਰੀਆ ਝੀਲ, ਦੁਨੀਆਂ ਦੀ ਦੂਜੀ ਸਭ ਤੋਂ ਵੱਧ ਤਾਜ਼ੇ ਪਾਣੀ ਦੀ ਮਾਤਰਾ ਵਾਲੀ ਝੀਲ ਅਤੇ ਤਙਨੀਕਾ ਝੀਲ, ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਤੇ ਡੂੰਘੀ ਝੀਲ ਵੀ ਸ਼ਾਮਲ ਹਨ।
ਇਹਨਾਂ ਝੀਲਾਂ ਨੂੰ ਤਿੰਨ ਵੱਖੋ-ਵੱਖ ਜਲ-ਬੋਚੂ ਇਲਾਕਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਕੁਝ, ਜਿਵੇਂ ਕਿ ਤੁਰਕਾਨਾ ਝੀਲ ਦਾ ਬੇਟ ਅੰਦਰੂਨੀ ਹੈ। ਹੇਠ ਲਿਖੀਆਂ ਝੀਲਾਂ, ਵੱਡੀ ਤੋਂ ਲੈ ਕੇ ਛੋਟੀ ਤੱਕ, ਬਹੁਤੀਆਂ ਅਫ਼ਰੀਕੀ ਮਹਾਨ ਝੀਲਾਂ ਦੀਆਂ ਸੂਚੀਆਂ ਵਿੱਚ ਸ਼ਾਮਲ ਹੁੰਦੀਆਂ ਹਨ: