ਪੁਲਾੜ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"File:1000px-Atmosphere layers-en.PNG|thumb|ਧਰਤੀ ਦੇ ਤਲ ਅਤੇ ਬਾਹਰੀ ਪੁਲਾੜ ਵਿਚਕਾਰਲੀ ਹੱਦ, ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[File:1000px-Atmosphere layers-en.PNG|thumb|ਧਰਤੀ ਦੇ ਤਲ ਅਤੇ ਬਾਹਰੀ ਪੁਲਾੜ ਵਿਚਕਾਰਲੀ ਹੱਦ, ਜੋ ਕਿ [[ਕਾਰਮਾਨ ਰੇਖਾ]] (Kármán line), {{Convert|100|km|mi|abbr=on}} ਅਤੇ ਬਾਹਰੀ-ਗੋਲਾ (exosphere) at {{Convert|690|km|mi|abbr=on}} 'ਤੇ ਹਨ। ਪੈਮਾਨੇ ਮੁਤਾਬਕ ਨਹੀਂ।|alt=A dark blue shaded diagram subdivided by horizontal lines, with the names of the five atmospheric regions arranged along the left. From bottom to top, the troposphere section shows Mount Everest and an airplane icon, the stratosphere displays a weather balloon, the mesosphere shows meteors, and the thermosphere includes an aurora and the Space Shuttle. ਸਿਖਰ 'ਤੇ ਬਾਹਰੀ ਗੋਲੇ (exosphere) ਵਿੱਚ ਸਿਰਫ਼ ਤਾਰੇ ਵਿਖਦੇ ਹਨ।]]
 
'''ਪੁਲਾੜ''' ਜਾਂ '''ਖ਼ਲਾਅ''' [[ਧਰਤੀ]] ਸਮੇਤ ਖਗੋਲੀ ਪਿੰਡਾਂ ਵਿਚਕਾਰ ਪੈਂਦੀ ਸੁੰਨ ਥਾਂ ਨੂੰ ਕਿਹਾ ਜਾਂਦਾ ਹੈ।{{sfn|Dainton|2001|pp=132–133}} ਇਹ ਪੂਰੀ ਤਰ੍ਹਾਂ ਖ਼ਾਲੀ ਜਾਂ ਪਦਾਰਥ-ਰਹਿਤ ਨਹੀਂ ਹੈ ਸਗੋਂ ਅਣੂਆਂ ਦੇ ਘੱਟ ਸੰਘਣੇਪਣ ਵਾਲਾ ਕਾਫ਼ੀ ਡਾਢਾ ਖ਼ਾਲੀਪਣ ਹੈ। ਇਹਨਾਂ ਅਣੂਆਂ ਵਿੱਚ [[ਹਾਈਡਰੋਜਨ]] ਅਤੇ [[ਹੀਲੀਅਮ]] ਦਾ ਪਲਾਜ਼ਮਾ, [[ਨਿਊਟਰੀਨੋ]] ਅਤੇ ਬਿਜਲਈ ਅਤੇ ਚੁੰਬਕੀ ਤਰੰਗਾਂ ਸ਼ਾਮਲ ਹਨ। [[ਬਿਗ ਬੈਂਗ]] ਤੋਂ ਆਉਂਦੀਆਂ ਪਿਛੋਕੜੀ ਕਿਰਨਾਂ ਦੁਆਰਾ ਅਧਾਰ-ਰੇਖਾ ਤਾਪਮਾਨ ੨.੭&nbsp;[[ਕੈਲਵਿਨ]] (K) ਰੱਖਿਆ ਗਿਆ ਹੈ।<ref name="CBE2008"/> ਬਹੁਤੀਆਂ ਅਕਾਸ਼-ਗੰਗਾਵਾਂ ਵਿਚਲੇ ਨਿਰੀਖਣਾਂ ਨੇ ਇਹ ਸਾਬਤ ਕੀਤਾ ਹੈ ਕਿ ਦ੍ਰਵਮਾਣ ਦਾ ੯੦% ਹਿੱਸਾ ਕਿਸੇ ਅਣਜਾਣ ਰੂਪ ਵਿੱਚ ਹੈ, ਜਿਹਨੂੰ [[ਹਨੇਰਾ ਪਦਾਰਥ]] ਆਖਿਆ ਜਾਂਦਾ ਹੈ ਅਤੇ ਜੋ ਬਾਕੀ ਪਦਾਰਥਾਂ ਨਾਲ਼ ਗੁਰੂਤਾ ਬਲ ਨਾਲ਼ (ਨਾ ਕਿ ਬਿਜਲਈ-ਚੁੰਬਕੀ ਬਲਾਂ ਨਾਲ਼) ਆਪਸੀ ਪ੍ਰਭਾਵ ਪਾਉਂਦਾ ਹੈ।{{sfn|Freedman|Kaufmann|2005|pp=573, 599-601}}<ref name="Trimble 1987" />
 
{{ਅੰਤਕਾ}}