ਪੁਲਾੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Hubble Ultra Deep Field part d.jpg|right|thumb|ਹੱਬਲ ਅਲਟਰਾ-ਡੀਪ ਫ਼ੀਲਡ ਤਸਵੀਰ ਦਾ ਇੱਕ ਹਿੱਸਾ ਜਿਸ ਵਿੱਚ ਡੂੰਘੇ ਖ਼ਲਾਅ ਵਿੱਚ ਖਿੰਡੀਆਂ ਹੋਈਆਂ ਅਕਾਸ਼-ਗੰਗਾਵਾਂ ਦਰਸਾਈਆਂ ਗਈਆਂ ਹਨ। ਕਿਉਂਕਿ ਪ੍ਰਕਾਸ਼ ਦੀ ਗਤੀ ਸੀਮਤ ਹੈ ਇਸ ਪੂਰੇ ਚਿੱਤਰ ਵਿੱਚ ਬਾਹਰੀ ਪੁਲਾੜ ਦਾ ੧੩ ਬਿਲੀਅਨ (੧੩ ਅਰਬ) ਸਾਲਾਂ ਦਾ ਇਤਿਹਾਸ ਸਮਾਇਆ ਹੋਇਆ ਹੈ।|alt=A black background with luminous shapes of various sizes scattered randomly about. They typically have white, red or blue hues.]]
[[File:1000px-Atmosphere layers-en.PNG|thumb|ਧਰਤੀ ਦੇ ਤਲ ਅਤੇ ਬਾਹਰੀ ਪੁਲਾੜ ਵਿਚਕਾਰਲੀ ਹੱਦ, ਜੋ ਕਿ [[ਕਾਰਮਾਨ ਰੇਖਾ]] (Kármán line), {{Convert|100|km|mi|abbr=on}} ਅਤੇ ਬਾਹਰੀ-ਗੋਲਾ (exosphere) at {{Convert|690|km|mi|abbr=on}} 'ਤੇ ਹਨ। ਪੈਮਾਨੇ ਮੁਤਾਬਕ ਨਹੀਂ।|alt=A dark blue shaded diagram subdivided by horizontal lines, with the names of the five atmospheric regions arranged along the left. From bottom to top, the troposphere section shows Mount Everest and an airplane icon, the stratosphere displays a weather balloon, the mesosphere shows meteors, and the thermosphere includes an aurora and the Space Shuttle. ਸਿਖਰ 'ਤੇ ਬਾਹਰੀ ਗੋਲੇ (exosphere) ਵਿੱਚ ਸਿਰਫ਼ ਤਾਰੇ ਵਿਖਦੇ ਹਨ।]]
 
'''ਪੁਲਾੜ''' ਜਾਂ '''ਖ਼ਲਾਅ''' [[ਧਰਤੀ]] ਸਮੇਤ ਖਗੋਲੀ ਪਿੰਡਾਂ ਵਿਚਕਾਰ ਪੈਂਦੀ ਸੁੰਨ ਥਾਂ ਨੂੰ ਕਿਹਾ ਜਾਂਦਾ ਹੈ। ਇਹ ਪੂਰੀ ਤਰ੍ਹਾਂ ਖ਼ਾਲੀ ਜਾਂ ਪਦਾਰਥ-ਰਹਿਤ ਨਹੀਂ ਹੈ ਸਗੋਂ ਅਣੂਆਂ ਦੇ ਘੱਟ ਸੰਘਣੇਪਣ ਵਾਲਾ ਕਾਫ਼ੀ ਡਾਢਾ ਖ਼ਾਲੀਪਣ ਹੈ। ਇਹਨਾਂ ਅਣੂਆਂ ਵਿੱਚ [[ਹਾਈਡਰੋਜਨ]] ਅਤੇ [[ਹੀਲੀਅਮ]] ਦਾ ਪਲਾਜ਼ਮਾ, [[ਨਿਊਟਰੀਨੋ]] ਅਤੇ ਬਿਜਲਈ ਅਤੇ ਚੁੰਬਕੀ ਤਰੰਗਾਂ ਸ਼ਾਮਲ ਹਨ। [[ਬਿਗ ਬੈਂਗ]] ਤੋਂ ਆਉਂਦੀਆਂ ਪਿਛੋਕੜੀ ਕਿਰਨਾਂ ਦੁਆਰਾ ਅਧਾਰ-ਰੇਖਾ ਤਾਪਮਾਨ ੨.੭&nbsp;[[ਕੈਲਵਿਨ]] (K) ਰੱਖਿਆ ਗਿਆ ਹੈ।<ref name="CBE2008">{{Citation | first1 = David T. | last1 = Chuss | title = Cosmic Background Explorer | publisher = NASA Goddard Space Flight Center | date = June 26, 2008 | url = http://lambda.gsfc.nasa.gov/product/cobe/ | accessdate= 2013-04-27 | postscript= . }}</ref> ਬਹੁਤੀਆਂ ਅਕਾਸ਼-ਗੰਗਾਵਾਂ ਵਿਚਲੇ ਨਿਰੀਖਣਾਂ ਨੇ ਇਹ ਸਾਬਤ ਕੀਤਾ ਹੈ ਕਿ ਦ੍ਰਵਮਾਣ ਦਾ ੯੦% ਹਿੱਸਾ ਕਿਸੇ ਅਣਜਾਣ ਰੂਪ ਵਿੱਚ ਹੈ, ਜਿਹਨੂੰ [[ਹਨੇਰਾ ਪਦਾਰਥ]] ਆਖਿਆ ਜਾਂਦਾ ਹੈ ਅਤੇ ਜੋ ਬਾਕੀ ਪਦਾਰਥਾਂ ਨਾਲ਼ ਗੁਰੂਤਾ ਬਲ ਨਾਲ਼ (ਨਾ ਕਿ ਬਿਜਲਈ-ਚੁੰਬਕੀ ਬਲਾਂ ਨਾਲ਼) ਆਪਸੀ ਪ੍ਰਭਾਵ ਪਾਉਂਦਾ ਹੈ।<ref name="Trimble 1987" >{{cite journal |last=Trimble |first=V. |year=1987 |title=Existence and nature of dark matter in the universe |journal=[[Annual Review of Astronomy and Astrophysics]] |volume=25 |issue= |pages=425–472 |bibcode=1987ARA&A..25..425T |doi=10.1146/annurev.aa.25.090187.002233}}</ref>