ਭਾਰਤੀ ਰਾਸ਼ਟਰੀ ਕਾਂਗਰਸ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋNo edit summary
ਲਾਈਨ 1:
'''ਇੰਡੀਅਨ ਨੈਸ਼ਨਲ ਕਾਂਗਰਸ''' [[ਭਾਰਤ]] ਦਾ ਇੱਕ ਰਾਜਨੀਤਕ ਦਲ ਹੈ। ਇਸ ਨੂੰ ਆਮ ਲੋਕੀਂ 'ਕਾਂਗਰਸ' ਕਹਿ ਕੇ ਪੁਕਾਰਦੇ ਹਨ ਅਤੇ ਸੰਖੇਪ ਤੌਰ ਤੇ 'ਇੰਕਾ' ਵੀ ਪ੍ਰਚਲਿਤ ਹੈ।ਹਿੰਦੀ ਵਿੱਚ ਇੱਕ ਹੋਰ ਨਾਮ [[ਇੰਡੀਅਨ ਨੈਸ਼ਨਲ ਕਾਂਗਰਸ|ਭਾਰਤੀ ਰਾਸ਼ਟਰੀ ਕਾਂਗਰਸ]] ਵੀ ਹੈ। ਇਹ ਭਾਰਤ ਦੇ ਦੋ ਵੱਡੇ ਦਲਾਂ ਵਿੱਚੋਂ ਇੱਕ ਹੈ। ਦੂਜਾ ਹੈ: [[ਭਾਰਤੀ ਜਨਤਾ ਪਾਰਟੀ ([[|ਭਾਜਪਾ]])। ਇਹ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦਲ ਹੈ ਅਤੇ ਸਭ ਤੋਂ ਪੁਰਾਣੇ ਲੋਕਤੰਤਰੀ ਦਲਾਂ ਵਿੱਚੋਂ ਇੱਕ ਹੈ।<ref name="Rastogi">{{cite book | title=The nature and dynamics of factional conflict | publisher=Macmillan Co. of India | author=Rastogi, P.N. | year=1975 | p.=69}}</ref><ref name="ParlDebates">{{cite conference | url=http://books.google.co.in/books?id=VzM3AAAAIAAJ | title=Parliamentary Debates | publisher=Council of States Secretariat | year=1976 | p.=111 | Vol.=98 | Issue=1–9}}</ref><ref name="CongBibliog">{{cite book | title=Indian National Congress: A Select Bibliography | publisher=U.D.H. Publishing House | author=Gavit, Manikrao Hodlya; Chand, Attar | year=1989 | pages=451}}</ref> ਇਸ ਦਲ ਦੀ ਸਥਾਪਨਾ 1885 ਵਿੱਚ ਹੋਈ ਸੀ। ਮਿ. [[ਏ ਓ ਹਿਊਮ]]<ref>http://www.escholarship.org/uc/item/73b4862g?display=all</ref> ਨੇ ਇਸ ਦਲ ਦੀ ਸਥਾਪਨਾ ਵਿੱਚ ਪ੍ਰੇਰਨਾਮਈ ਭੂਮਿਕਾ ਨਿਭਾਈ ਸੀ। ਇਸ ਦੀ ਵਰਤਮਾਨ ਨੇਤਾ [[ਸ਼੍ਰੀਮਤੀ ਸੋਨੀਆ ਗਾਂਧੀ]] ਹੈ। ਇਹ ਦਲ [[ਕਾਂਗਰਸ ਸੰਦੇਸ਼]] ਦਾ ਪ੍ਰਕਾਸ਼ਨ ਕਰਦਾ ਹੈ। ਇਸ ਦੇ ਯੁਵਕ ਸੰਗਠਨ ਦਾ ਨਾਮ 'ਇੰਡੀਅਨ ਯੂਥ ਕਾਂਗਰਸ' ਹੈ।
==ਇਤਹਾਸ==
[[ਤਸਵੀਰ:1st INC1885.jpg|right|300px|thumb|ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਅਜਲਾਸ,ਬੰਬਈ, 28–31 ਦਸੰਬਰ 1885.]]