ਹੜ੍ਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|[[ਡਾਰਵਿਨ, ਉੱਤਰੀ ਰਾਜਖੇਤਰ|ਡਾਰਵਿਨ, ਉੱਤਰੀ ਰਾਜ..." ਨਾਲ਼ ਸਫ਼ਾ ਬਣਾਇਆ
 
Add Punjabi video on flooding
ਲਾਈਨ 6:
 
'''ਹੜ੍ਹ''' ਆਮ ਤੌਰ 'ਤੇ ਸੁੱਕੀ ਰਹਿਣ ਵਾਲੀ ਭੋਂ ਦੇ ਪਾਣੀ ਦੀ ਵੱਡੀ ਮਾਤਰਾ ਹੇਠ ਡੁੱਬ ਜਾਣ ਨੂੰ ਕਹਿੰਦੇ ਹਨ।<ref>MSN Encarta Dictionary. [http://encarta.msn.com/encnet/features/dictionary/DictionaryResults.aspx?refid=1861612277 Flood.] Retrieved on 2006-12-28. [http://www.webcitation.org/query?id=1257023547055729 Archived] 2009-10-31.</ref> [[ਯੂਰਪੀ ਸੰਘ]] ਦੇ ਹੜ੍ਹ ਅਦੇਸ਼ਾਂ ਮੁਤਾਬਕ ਹੜ੍ਹ ਆਮ ਤੌਰ 'ਤੇ ਸੁੱਕੇ ਰਹਿਣ ਵਾਲੇ ਇਲਾਕਿਆਂ ਦਾ ਪਾਣੀ ਦੀ ਤਹਿ ਨਾਲ਼ ਢਕੇ ਜਾਣਾ ਹੁੰਦਾ ਹੈ।<ref>[http://eur-lex.europa.eu/LexUriServ/LexUriServ.do?uri=OJ:L:2007:288:0027:0034:EN:PDF Directive 2007/60/EC Chapter 1 Article2]. eur-lex.europa.eu. Retrieved on 2012-06-12.</ref> "ਵਗਦੇ ਪਾਣੀ" ਦੇ ਪ੍ਰਸੰਗ ਵਿੱਚ ਹੜ੍ਹ ਜਵਾਰਭਾਟਾ ਦੇ ਅੰਦਰ ਆਉਣ ਲਈ ਵੀ ਵਰਤਿਆ ਜਾਂਦਾ ਹੈ। ਇਹ ਕਿਸੇ ਜਲ-ਪਿੰਡ, ਜਿਵੇਂ ਕਿ [[ਦਰਿਆ]] ਜਾਂ [[ਝੀਲ]], ਦੇ ਪਾਣੀ ਦਾ ਵਹਾਅ ਵਧਣ ਕਰਕੇ ਆਉਂਦੇ ਹਨ ਜਦੋਂ ਪਾਣੀ ਸਧਾਰਨ ਬੰਨ੍ਹਾਂ ਨੂੰ ਤੋੜ ਕੇ ਨੀਵੇਂ ਇਲਾਕਿਆਂ ਵਿੱਚ ਆ ਵੜਦਾ ਹੈ।<ref>Glossary of Meteorology (June 2000). [http://amsglossary.allenpress.com/glossary/search?id=flood1 Flood.] Retrieved on 2009-01-09.</ref> ਕਈ ਵਾਰ ਹੜ੍ਹ ਕਿਸੇ ਇਲਾਕੇ ਵਿੱਚ ਪੂਰੀ ਤਰ੍ਹਾਂ ਨਾਲ਼ ਭਿੱਜੀ ਹੋਈ ਧਰਤੀ 'ਤੇ ਮੀਂਹ ਦਾ ਪਾਣੀ ਇਕੱਠਾ ਹੋਣ ਕਰਕੇ ਵੀ ਆ ਸਕਦੇ ਹਨ।
 
==ਬਾਹਰੀ ਕੜੀਆਂ==
* "[http://winmedia.kingcounty.gov/dnr/dnrp/FloodPSAPunjabi.wmv Punjabi - King County Flood Safety Video ]." ([http://www.webcitation.org/6HY8n8fI0 Archive]) King County Flood Control District - King County, Washington ([https://www.youtube.com/watch?v=O37m8tE_HHY Video on YouTube])
 
{{ਅੰਤਕਾ}}