ਮੋਨਾ ਲੀਜ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਫਰਮਾ
ਛੋNo edit summary
ਲਾਈਨ 16:
| museum=[[ਲਾਵਰ ਅਜਾਇਬਘਰ]]}}
[[ਪੈਰਿਸ]] ਦੇ [[ਲਾਵਰ ਅਜਾਇਬਘਰ]] 'ਚ ਪ੍ਰਦਰਸ਼ਿਤ ਇਹ ਮਹਾਨ ਰਚਨਾ [[ਮੋਨਾ ਲਿਜ਼ਾ]] ਮਹਾਨ ਕਲਾਕਾਰ [[ਲਿਓਨਾਰਦੋ ਦ ਵਿੰਚੀ]] ਵਲੋਂ 16ਵੀਂ ਸਦੀ 'ਚ ਬਣਾਈ ਇੱਕ ਵਿਲੱਖਣ ਰਚਨਾ ਹੈ। ਇਸ ਰਚਨਾ ਦੀ ਉਚਾਈ 77 ਸਮ, ਚੌੜਾਈ 53 ਸਮ ਹੈ। ਇਹ ਪੇਟਿੰਗ ਫਰਾਂਸਿਸਕੋ ਦੇਲ ਗਿਓਕੋਨਦੋ ਦੀ ਪਤਨੀ ਲਿਜ਼ਾ ਘੇਰਾਰਦਿਨੀ ਦੀ ਹੈ। ਇਹ 1503 ਤੋਂ 1506 ਦੇ ਵਿਚਕਾਰ ਬਣਾਈ ਗਈ ਸੀ ਜੋ ਕਿ 1797 ਤੋਂ ਪੈਰਿਸ ਦੇ ਅਜਾਇਬ ਘਰ ਵਿਚ ਸੰਭਾਲੀ ਹੋਈ ਹੈ। ਇਸ ਦੀ ਮੁਸਕਰਾਹਟ ਵਿੱਚ ਲੋਕਾਂ ਨੂੰ ਮੋਹ ਲੈਣ ਦੀ ਖ਼ੂਬੀ ਹੈ।
 
{{ਚਿੱਤਰਕਾਰ ਅਤੇ ਚਿੱਤਰ}}
[[ਸ਼੍ਰੇਣੀ:ਚਿੱਤਰਕਾਰ ਅਤੇ ਚਿੱਤਰ]]