ਸਾਲਸਾ (ਨਾਚ): ਰੀਵਿਜ਼ਨਾਂ ਵਿਚ ਫ਼ਰਕ

Content deleted Content added
Raj Singh (ਗੱਲ-ਬਾਤ) ਦੀ ਸੋਧ 132214 ਨਕਾਰੀ
Babanwalia (ਗੱਲ-ਬਾਤ) ਦੀ ਸੋਧ 132220 ਨਕਾਰੀ
ਲਾਈਨ 2:
[[File:Salsa en Cali.jpg|thumb|right|200px|ਸਾਲਸਾ ਨਿਰਤਕਾਰ ਕੈਵਿਨ ਅਤੇ ਸਰਾਹੀ ਨੱਚਦੇ ਹੋਏ]]
 
ਸਾਲਸਾ ਇੱਕ ਤਰ੍ਹਾਂ ਦਾ ਨਾਚ ਹੈ ਜੋ ਕਿਊਬਾਈ ਸੋਨ (੧੯੨੦1920 ਦੇ ਲਗਭਗ) ਅਤੇ ਖ਼ਾਸ ਕਰਕੇ ਅਫ਼ਰੀਕੀ-ਕਿਊਬਾਈ ਨਾਚ [[ਰੁੰਬਾ]] ਤੋਂ ਸ਼ੁਰੂ ਹੋਇਆ। ਇਸਦਾ ਸਬੰਧ ਆਮ ਤੌਰ 'ਤੇ ਸਾਲਸਾ ਸੰਗੀਤ-ਸ਼ੈਲੀ ਨਾਲ਼ ਹੈ ਪਰ ਕਈ ਵਾਰ ਇਹ ਬਾਕੀ ਤਪਤ-ਖੰਡੀ ਸੰਗੀਤਾਂ ਨਾਲ਼ ਵੀ ਨੱਚ ਲਿਆ ਜਾਂਦਾ ਹੈ।
 
ਇਹ [[ਕੈਰੇਬੀਅਨ]], [[ਕੇਂਦਰੀ ਅਮਰੀਕਾ]], [[ਦੱਖਣੀ ਅਮਰੀਕਾ]] ਅਤੇ ਨਾਲ਼ ਹੀ ਨਾਲ਼ ਉੱਤਰੀ ਅਮਰੀਕਾ, ਯੂਰਪ, ਆਸਟਰੇਲੀਆਆਸਟ੍ਰੇਲੀਆ ਅਤੇ ਏਸ਼ੀਆ 'ਤੇ ਮੱਧ ਪੂਰਬ ਦੇ ਕੁਝ ਦੇਸ਼ਾਂ ਵਿੱਚ ਪ੍ਰਸਿੱਧ ਹੈ।
 
[[File:Salsa Basic Step, LA Style On1, Leader's Timing.ogv|thumb|ਸਾਲਸਾ ਦੇ ਮੂਲ ਕਦਮ, LA ਸਟਾਈਲ On1, ਆਗੂ ਦਾ ਕਾਲ-ਮਾਪਨ]]
[[File:Salsa Basic Step, NY Style On2, Follower's Timing.ogv|thumb|ਸਾਲਸਾ ਦੇ ਮੂਲ ਕਦਮ, NY ਸਟਾਈਲ On2, ਪਿੱਛੇ ਚੱਲਣ ਵਾਲੇ ਦਾ ਕਾਲ-ਮਾਪਨ]]
 
{{ਅੰਤਕਾ}}
{{ਅਧਾਰ}}