ਜਰਮਨ ਬਸਤੀਵਾਦੀ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"{{ਜਾਣਕਾਰੀਡੱਬਾ ਪੂਰਵਲਾ ਦੇਸ਼ |native_name = ''Deutsches Kolonialreich'' |conventional_long_name = ਜ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
{{ਬੇ-ਹਵਾਲਾ}}
{{ਜਾਣਕਾਰੀਡੱਬਾ ਪੂਰਵਲਾ ਦੇਸ਼
{{ਗਿਆਨਸੰਦੂਕ ਪੂਰਬਲਾ ਦੇਸ਼
|native_name = ''Deutsches Kolonialreich''
|conventional_long_name = ਜਰਮਨ ਬਸਤੀਵਾਦੀ ਸਾਮਰਾਜ
Line 32 ⟶ 33:
'''ਜਰਮਨ ਬਸਤੀਵਾਦੀ ਸਾਮਰਾਜ''' ਪਿਛੇਤਰੀ ੧੯ਵੀਂ ਸਦੀ ਵਿੱਚ [[ਜਰਮਨ ਸਾਮਰਾਜ]] ਦੇ ਹਿੱਸੇ ਵਜੋਂ ਹੋਂਦ ਵਿੱਚ ਆਇਆ ਇੱਕ ਵਿਦੇਸ਼ੀ ਕਾਰਜ-ਖੇਤਰ ਸੀ। ਇਸ ਤੋਂ ਪਹਿਲੀਆਂ ਸਦੀਆਂ ਵਿੱਚ ਅਲੱਗ-ਅਲੱਗ ਜਰਮਨ ਰਾਜਾਂ ਵੱਲੋਂ ਥੋੜ੍ਹਚਿਰੀ ਬਸਤੀਵਾਦੀ ਯਤਨ ਕੀਤੇ ਗਏ ਸਨ ਪਰ ਸ਼ਾਹੀ ਜਰਮਨੀ ਦੇ ਬਸਤੀਵਾਦੀ ਉਪਰਾਲੇ ੧੮੮੪ ਵਿੱਚ ਸ਼ੁਰੂ ਹੋਏ। ਭਾਵੇਂ ਜਰਮਨੀ ਦੀਆਂ ਜ਼ਿਆਦਾਤਰ ਅਫ਼ਰੀਕੀ ਅਤੇ ਪ੍ਰਸ਼ਾਂਤ ਬਸਤੀਆਂ ਪਹਿਲੇ ਵਿਸ਼ਵ ਯੁੱਧ ਦੇ ਪਹਿਲੇ ਹਫ਼ਤਿਆਂ ਮੌਕੇ ਇਸਦੇ ਦੁਸ਼ਮਣਾਂ ਵੱਲੋਂ ਜ਼ਬਤ ਕਰ ਲਈਆਂ ਗਈਆਂ ਸਨ ਪਰ ਅਧਿਕਾਰਕ ਤੌਰ 'ਤੇ ਇਸ ਸਾਮਰਾਜ ਦਾ ਅੰਤ ੧੦ ਜਨਵਰੀ ੧੯੨੦ ਵਿੱਚ ਯੁੱਧ ਵਿੱਚ ਹਾਰ ਮਗਰੋਂ ਵਰਸੈਯੇ ਦੀ ਸੰਧੀ ਉੱਤੇ ਦਸਤਖ਼ਤ ਕਰਨ ਉਪਰੰਤ ਹੋਇਆ।
 
{{ਅੰਤਕਾ}}
{{ਬਸਤੀਵਾਦੀ ਸਾਮਰਾਜ}}
{{ਅਧਾਰ}}
 
[[ਸ਼੍ਰੇਣੀ:ਸਾਮਰਾਜ]]