ਅਗਸਤਿਆ ਰਿਸ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 16:
ਇਹ ਵਸ਼ਿਸ਼ਠ ਮੁਨੀ ਦੇ ਵੱਡੇ ਭਰਾ ਸਨ। ਇਨ੍ਹਾਂ ਦਾ ਜਨਮ ਸਾਵਣ ਸ਼ੁਕਲ ਪੰਚਮੀ (ਮੂਜਬ 3000 ਈ ਪੂ) ਨੂੰ ਕਾਸ਼ੀ ਵਿੱਚ ਹੋਇਆ ਸੀ। ਅੱਜਕੱਲ ਉਹ ਸਥਾਨ ਅਗਸਤਿਆਕੁੰਡ ਦੇ ਨਾਮ ਨਾਲ ਪ੍ਰਸਿੱਧ ਹੈ। ਇਹਨਾਂ ਦੀ ਪਤਨੀ ਲੋਪਾਮੁਦਰਾ ਵਿਦਰਭ ਦੇਸ਼ ਦੀ ਰਾਜਕੁਮਾਰੀ ਸੀ। ਇਨ੍ਹਾਂ ਨੂੰ ਸਪਤਰਸ਼ੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦੇਵਤਿਆਂ ਦੇ ਅਨੁਰੋਧ ਉੱਤੇ ਇਨ੍ਹਾਂ ਨੇ ਕਾਸ਼ੀ ਛੱਡਕੇ ਦੱਖਣ ਦੀ ਯਾਤਰਾ ਕੀਤੀ ਅਤੇ ਬਾਅਦ ਵਿੱਚ ਉਥੇ ਹੀ ਬਸ ਗਏ ਸਨ। ਦੱਖਣ ਭਾਰਤ ਵਿੱਚ ਅਗਸਤਯ [[ਤਮਿਲ ਭਾਸ਼ਾ]] ਦੇ ਆਦਿ ਵਿਆਕਰਣਕਾਰ ਹਨ। ਭਾਰਤੀ ਸੰਸਕ੍ਰਿਤੀ ਦੇ ਪ੍ਚਾਰ - ਪ੍ਰਸਾਰ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਜਾਵਾ, ਸੁਮਾਤਰਾ ਆਦਿ ਵਿੱਚ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਮਹਾਰਿਸ਼ੀ ਅਗਸਤਯ ਵੇਦਾਂ ਵਿੱਚ ਵਰਣਿਤ ਮੰਤਰ-ਦਰਸ਼ਟਾ ਮੁਨੀ ਹੈ। ਇਨ੍ਹਾਂ ਨੇ ਲੋੜ ਪੈਣ ਉੱਤੇ ਇਕੇਰਾਂ ਰਿਸ਼ੀਆਂ ਨੂੰ ਢਿੱਡ ਵਿੱਚ ਪਾ ਲਿਆ ਸੀ ਅਤੇ ਇਕੇਰਾਂ ਸਮੁੰਦਰ ਵੀ ਪੀ ਗਏ ਸਨ।
{{ਅੰਤਕਾ}}
{{ਅਧਾਰ}}