ਬਾਬਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਫਰਮਾ ਜੋੜਿਆ
ਵਾਧਾ ਤੇ ਹਵਾਲਾ
ਲਾਈਨ 1:
 
{{Infobox officeholder
|name =ਬਾਬਰ
Line 19 ⟶ 18:
|mother = [[Qutlugh Nigar Khanum]]
|birth_date = 23 ਫ਼ਰਵਰੀ 1483
|birth_place = [[ਆਂਡੀਜਾਨਅੰਦੀਜਾਨ]], [[ਉਜ਼ਬੇਕਸਤਾਨ]]
|death_date = 26 ਦਸੰਬਰ 1530 (ਉਮਰ 47)
|death_place = [[ਆਗਰਾ]], [ਹਿੰਦੁਸਤਾਨ]]
Line 27 ⟶ 26:
 
'''ਜ਼ਹੀਰੁੱਦੀਨ ਮੁਹੰਮਦ ਬਾਬਰ ਬੇਗ''' (14 ਫ਼ਰਵਰੀ 1483 – 26 ਦਸੰਬਰ 1530) [[ਮੱਧ ਏਸ਼ੀਆ]] ਦਾ ਇੱਕ ਜੇਤੂ ਸੀ ਜਿਸਨੇ ਬਹੁਤ ਸਾਰੇ ਧੱਕੇ ਖਾਣ ਤੋਂ ਬਾਅਦ, ਆਖ਼ਰਕਾਰ 1526 ਵਿੱਚ [[ਪਾਨੀਪਤ ਦੀ ਪਹਿਲੀ ਲੜਾਈ]] ਵਿੱਚ [[ਇਬਰਾਹਿਮ ਲੋਧੀ]] ਨੂੰ ਹਰਾ ਕੇ, [[ਭਾਰਤੀ ਉਪਮਹਾਂਦੀਪ]] ਵਿੱਚ [[ਮੁਗਲ ਸਲਤਨਤ]] ਦੀ ਨੀਂਹ ਰੱਖੀ ਅਤੇ ਮੁਗਲੀਆ ਸਲਤਨਤ ਦਾ ਪਹਿਲਾ [[ਬਾਦਸ਼ਾਹ]] ਬਣਿਆ। ਇਹ [[ਤੈਮੂਰ]] ਅਤੇ [[ਚੰਗੇਜ਼ ਖਾਨ]] ਦੇ ਵੰਸ਼ ਵਿੱਚੋਂ ਸੀ।
== ਮੁਢਲਾ ਜੀਵਨ ==
[[ਤਸਵੀਰ:Umar Shaykh Mirza, 1875-1900.jpg|thumb|left|ਉਮਰ ਸ਼ੇਖ ਮਿਰਜ਼ਾ, 1875-1900]]
ਬਾਬਰ ਦਾ ਜਨਮ [[ਫਰਗਨਾ ਘਾਟੀ]] ਦੇ [[ਅੰਦੀਜ਼ਾਨ]] ਨਾਮਕ ਸ਼ਹਿਰ ਵਿੱਚ ਹੋਇਆ ਸੀ ਜੋ ਹੁਣ [[ਉਜਬੇਕਿਸਤਾਨ]] ਵਿੱਚ ਹੈ । ਉਹ ਆਪਣੇ ਪਿਤਾ ਉਮਰ ਸ਼ੇਖ ਮਿਰਜ਼ਾ, ਜੋ ਫਰਗਨਾ ਘਾਟੀ ਦੇ ਸ਼ਾਸਕ ਸਨ ਅਤੇ ਜਿਸਨੂੰ ਉਸਨੇ ਇੱਕ ਮਧਰੇ ਕੱਦ ਦੇ ਤਗੜੇ ਜਿਸਮ, ਮਾਂਸਲ ਚਿਹਰੇ ਅਤੇ ਗੋਲ ਦਾੜੀ ਵਾਲੇ ਵਿਅਕਤੀ ਵਜੋਂ ਵਰਣਿਤ ਕੀਤਾ ਹੈ, ਅਤੇ ਮਾਤਾ ਕੁਤਲੁਗ ਨਿਗਾਰ ਖਾਨਮ ਦਾ ਜੇਠਾ ਪੁੱਤਰ ਸੀ। ਹਾਲਾਂਕਿ ਬਾਬਰ ਦਾ ਮੂਲ [[ਮੰਗੋਲਿਆ]] ਦੇ ਬਰਲਾਸ ਕਬੀਲੇ ਨਾਲ ਸੰਬੰਧਿਤ ਸੀ ਪਰ ਉਸ ਕਬੀਲੇ ਦੇ ਲੋਕਾਂ ਉੱਤੇ ਫਾਰਸੀ ਅਤੇ ਤੁਰਕ ਜਨਜੀਵਨ ਦਾ ਬਹੁਤ ਅਸਰ ਰਿਹਾ ਸੀ, ਉਹ [[ਇਸਲਾਮ]] ਵਿੱਚ ਪਰਿਵਰਤਿਤ ਹੋਏ ਅਤੇ ਉਨ੍ਹਾਂ ਨੇ ਤੁਰਕਸਤਾਨ ਨੂੰ ਆਪਣਾ ਵਾਸਸਥਾਨ ਬਣਾਇਆ। ਬਾਬਰ ਦੀ [[ਮਾਤ ਭਾਸ਼ਾ]] [[ਚਗਤਾਈ ਭਾਸ਼ਾ]] ਸੀ ਪਰ [[ਫਾਰਸੀ]], ਜੋ ਉਸ ਸਮੇਂ ਉਸ ਸਥਾਨ ਦੀ ਆਮ ਬੋਲ-ਚਾਲ ਦੀ ਭਾਸ਼ਾ ਸੀ, ਵਿੱਚ ਵੀ ਉਹ ਨਿਪੁੰਨ/ਮਾਹਰ ਸੀ। ਉਸਨੇ ਚਾਗਤਾਈ ਵਿੱਚ [[ ਬਾਬਰਨਾਮਾ]] ਦੇ ਨਾਮ ਨਾਲ ਆਪਣੀ ਜੀਵਨੀ ਲਿਖੀ।
 
[[ਮੰਗੋਲ ਜਾਤੀ]] (ਜਿਸਨੂੰ ਫਾਰਸੀ ਵਿੱਚ ਮੁਗਲ ਕਹਿੰਦੇ ਸਨ) ਦਾ ਹੋਣ ਦੇ ਬਾਵਜੂਦ ਉਸਦੀ ਜਨਤਾ ਅਤੇ ਟਹਿਲਕਾਰ [[ਤੁਰਕ ]] ਅਤੇ [[ਫਾਰਸੀ]] ਲੋਕ ਸਨ। ਉਸਦੀ ਫੌਜ ਵਿੱਚ ਤੁਰਕ, ਫਾਰਸੀ, [[ਪਸ਼ਤੋ]] ਦੇ ਇਲਾਵਾ ਬਰਲਾਸ ਅਤੇ ਮਧ ਏਸ਼ੀਆਈ ਕਬੀਲਿਆਂ ਦੇ ਲੋਕ ਵੀ ਸਨ ।
 
ਕਿਹਾ ਜਾਂਦਾ ਹੈ ਕਿ ਬਾਬਰ ਬਹੁਤ ਹੀ ਤਗਡ਼ਾ ਅਤੇ ਸ਼ਕਤੀਸ਼ਾਲੀ ਸੀ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਸਿਰਫ ਕਸਰਤ ਲਈ ਉਹ ਦੋ ਜਣਿਆਂ ਨੂੰ ਆਪਣੇ ਦੋਨੋਂ ਮੋਢਿਆਂ ਉੱਤੇ ਲੱਦ ਕੇ ਚੜ੍ਹਦੀ ਢਾਲ ਉੱਤੇ ਦੌੜ ਲੈਂਦਾ ਸੀ। ਦੰਤ ਕਥਾਵਾਂ ਦੇ ਅਨੁਸਾਰ ਬਾਬਰ ਆਪਣੇ ਰਾਹ ਵਿੱਚ ਆਉਣ ਵਾਲੇ ਸਾਰੇ ਨਦੀਆਂ ਨਾਲੇ ਤੈਰ ਕੇ ਪਾਰ ਕਰਦਾ ਸੀ। ਉਸਨੇ ਗੰਗਾ ਨੂੰ ਦੋ ਵਾਰ ਤੈਰ ਕਰ ਪਾਰ ਕੀਤਾ।<ref name="ref29vozeq">[http://books.google.com/books?id=Y7fUHMEDAyEC A comprehensive history of medieval IndiaVolume 2 of A comprehensive history of India], Pran Nath Chopra, B.N. Puri, M.N. Das, Sterling Publishers Pvt. Ltd, 2003, ISBN 978-81-207-2508-9, ''... Bold, courageous, energetic and adventurous, he was physically so strong that with one man under each arm, he could run along the rampart of a fort without any difficulty ...''</ref>
 
 
{{ਅਧਾਰਅੰਤਕਾ}}
 
[[ਸ਼੍ਰੇਣੀ:ਮੁਗ਼ਲ ਬਾਦਸ਼ਾਹ]]