ਮੌਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 106 interwiki links, now provided by Wikidata on d:q4 (translate me)
ਵਾਧਾ ਤੇ ਹਵਾਲਾ
ਲਾਈਨ 1:
[[ਤਸਵੀਰ:Skullclose.jpg|thumb|upright|ਮੌਤ ਦੇ ਪ੍ਰਤੀਕ ਵਜੋਂ ਆਮ ਤੌਰ ਤੇ ਪ੍ਰਚਲਿਤ ਇੱਕ ਮਾਨਵ ਖੋਪੜੀ]]
'''ਮੌਤ''' ਦਾ ਭਾਵ ਕਿਸੇ ਜੀਵ ਦੀਆਂ ਉਨ੍ਹਾਂ ਸਾਰੀਆਂ ਜੈਵਿਕ-ਪ੍ਰਕਿਰਿਆਵਾਂ ਦਾ ਅੰਤ ਹੈ ਜਿਨ੍ਹਾਂ ਦੇ ਅਧਾਰ ਤੇ ਉਸਦੇ ਬੁਨਿਆਦੀ ਅੰਗ ਕੰਮ ਕਰਦੇ ਹਨ। ਆਮ ਤੌਰ ਉੱਤੇ ਮੌਤ ਦੇ ਕਾਰਨ ਹੁੰਦੇ ਹਨ:- ਜੈਵਿਕ ਉਮਰ ਵਧਣ (ਬੁਢੇਪਾ), ਸ਼ਿਕਾਰ ਹੋ ਜਾਣਾ, ਕੁਪੋਸ਼ਣ, ਰੋਗ, ਆਤਮਹੱਤਿਆ, ਹੱਤਿਆ ਅਤੇ ਦੁਰਘਟਨਾਵਾਂ ਜਾਂ ਸਦਮਾ ਜਿਸਦਾ ਪਰਿਣਾਮ ਅੰਤ ਕਰ ਦੇਣ ਵਾਲੀ ਚੋਟ ਹੋਵੇ।<ref>{{cite web|last=Zimmerman|first=Leda|title=Must all organisms age and die?|url=http://engineering.mit.edu/live/news/1223-must-all-organisms-age-and-die|publisher=Massachusetts Institute of Technology School of Engineering archiveurl=http://web.archive.org/web/20101101081710/http://engineering.mit.edu/live/news/1223-must-all-organisms-age-and-die|archivedate=1 November 2010|date=19 October 2010|deadurl=no}}</ref> ਜੀਵਾਂ ਦੇ ਸਰੀਰ ਮੌਤ ਦੇ ਬਾਅਦ ਜਲਦੀ ਹੀ ਗਲਣ ਲੱਗ ਪੈਂਦੇ ਹਨ। ਇਸ ਧਾਰਨਾ ਦਾ ਕੋਈ ਸਬੂਤ ਨਹੀਂ ਕਿ ਸਰੀਰ ਦੀ ਮੌਤ ਦੇ ਬਾਅਦ ਚੇਤਨਾ ਬਚੀ ਰਹਿੰਦੀ ਹੈ।<ref>Bioethics.: A Return to Fundamentals. - Page 260, Bernard Gert, Charles M. Culver - 1997</ref><ref>Persons, Humanity, and the Definition of Death - Page 23, John P. Lizza - 2006</ref>
 
{{ਅੰਤਕਾ}}