ਕੈਂਸਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Raj Singh ਨੇ ਸਫ਼ਾ ਕੈਂਸਰ ਨੂੰ ਕਰਕਟ ਰੋਗ ’ਤੇ ਭੇਜਿਆ
No edit summary
ਲਾਈਨ 1:
[[File:Tumor_Mesothelioma2_legend.jpg|thumb|right| ਘਾਤਕ ਰਾਜਫੋੜਾਕਰਕਟਰੋਗ ਵਿਖਾਉਂਦੀ ਇੱਕ ਸੀ.ਟੀ. ਸਕੈਨ<br />→&nbsp;[[ਰਸੌਲੀ]]&nbsp;←, ✱&nbsp;ਕੇਂਦਰੀ ਪਲੂਰਸੀ-ਸਬੰਧੀ ਛਿੜਕਾਅ]]
 
'''ਰਾਜਫੋੜਾਕਰਕਟਰੋਗ''' ਜਾਂ '''ਕੈਂਸਰਕੈਨਸਰ''' {{IPAc-en|audio=en-us-cancer.ogg|ˈ|k|æ|n|s|ər}}, ਜਿਸਨੂੰ ਚਿਕਿਤਸਕੀ ਤੌਰ 'ਤੇ ਮੈਲਿਗਨੈਂਟ ਨਿਓਪਲਾਜ਼ਮ (malignant neoplasm ਭਾਵ ਹਾਨੀਕਾਰਕ ਜਾਂ ਘਾਤਕ ਰਸੌਲੀ) ਕਿਹਾ ਜਾਂਦਾ ਹੈ, ਬਹੁਤ ਸਾਰੇ ਰੋਗਾਂ ਦਾ ਇੱਕ ਮੋਕਲਾ ਸਮੂਹ ਹੈ ਜਿਸ ਵਿੱਚ ਕੋਸ਼ਾਣੂਆਂ ਦਾ ਗ਼ੈਰਗੈਰ-ਨਿਯਮਤ ਵਿਕਾਸ ਹੁੰਦਾ ਹੈ। ਰਾਜਫੋੜੇਕਰਕਟਰੋਗ ਵਿੱਚ ਕੋਸ਼ਾਣੂਆਂ ਦੀ ਵੰਡ ਅਤੇ ਵਿਕਾਸ ਬੇਕਾਬੂ ਹੋ ਜਾਂਦੇ ਹਨ ਜਿਸ ਨਾਲ਼ਨਾਲ ਘਾਤਕ ਰਸੌਲੀਆਂ ਬਣ ਜਾਂਦੀਆਂ ਹਨ ਅਤੇ ਸਰੀਰ ਦੇ ਨੇੜਲੇ ਹਿੱਸਿਆਂ ਨਾਲ਼ਨਾਲ ਦਖ਼ਲਦਖਲ ਦੇਣ ਲੱਗ ਪੈਂਦੀਆਂ ਹਨ। ਫੇਰ ਇਹ ਕੈਂਸਰਕੈਨਸਰ ਲਹੂ-ਧਾਰਾ ਜਾਂ ਲਿੰਫ਼ਲਿੰਫ-ਪ੍ਰਣਾਲੀ ਰਾਹੀਂ ਸਰੀਰ ਦੇ ਹੋਰ ਦੁਰੇਡੇ ਹਿੱਸਿਆਂ ਵਿੱਚ ਵੀ ਫੈਲ ਸਕਦਾ ਹੈ। ਸਾਰੀਆਂ ਰਸੌਲੀਆਂ ਰਾਜਫੋੜੇ ਦਾ ਰੂਪ ਨਹੀਂ ਇਖਤਿਆਰਦੀਆਂ। ਘੱਟ ਹਾਨੀਕਾਰਕ (benign ''ਬਿਨਾਈਨ'') ਰਸੌਲੀਆਂ ਬੇਕਾਬੂ ਤਰੀਕੇ ਨਾਲ਼ਨਾਲ ਨਹੀਂ ਵਧਦੀਆਂ ਅਤੇ ਨਾਂ ਹੀ ਨੇੜਲੇ ਟਿਸ਼ੂਆਂ ਨੂੰ ਹਾਨੀ ਪੁਚਾਉਂਦੀਆ ਹਨ। ਘੱਟੋ-ਘੱਟ ੨੦੦200 ਪ੍ਰਕਾਰ ਦੇ ਰਾਜਫੋੜੇਕਰਕਟਰੋਗ ਹਨ ਜਿਹਨਾਂ ਤੋਂ ਮਨੁੱਖ ਪੀੜਤ ਹੁੰਦੇ ਹਨ।<ref>{{cite web |url=http://cancerhelp.cancerresearchuk.org/about-cancer/cancer-questions/how-many-different-types-of-cancer-are-there |title=How many different types of cancer are there? : Cancer Research UK : CancerHelp UK |format= |work= |accessdate=11 Mayਮਈ 2012}}</ref>
 
{{ਅੰਤਕਾ}}
{{ਅਧਾਰ}}