ਸੁਤੰਤਰਤਾ ਦਿਵਸ (ਦੱਖਣੀ ਅਫਰੀਕਾ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਸੁਤੰਤਰ ਦਿਵਸ ਜਾਂ ਫ੍ਰੀਡਮ ਡੇ ਦੱਖਣੀ ਅਫਰੀਕਾ ਵਿੱਚ ਇੱਕ ਰਾਸ਼ਟਰੀ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

15:03, 10 ਜੁਲਾਈ 2013 ਦਾ ਦੁਹਰਾਅ

ਸੁਤੰਤਰ ਦਿਵਸ ਜਾਂ ਫ੍ਰੀਡਮ ਡੇ ਦੱਖਣੀ ਅਫਰੀਕਾ ਵਿੱਚ ਇੱਕ ਰਾਸ਼ਟਰੀ ਛੁੱਟੀ ਹੈ, ਫ੍ਰੀਡਮ ਡੇ ੨੭ ਅਪਰੈਲ ਨੂੰ ਮੰਨਿਆ ਜਾਂਦਾ ਹੈ। ੨੭ ਅਪਰੈਲ ੧੯੯੪ ਨੂੰ ਦੱਖਣੀ ਅਫਰੀਕਾ ਰੰਗਭੇਦ ਨੀਤੀ ਤੋਂ ਅਜਾਦੀ ਪ੍ਰਾਪਤ ਕੀਤੀ ਅਤੇ ਦੱਖਣੀ ਅਫਰੀਕਾ ਦੇ ਪਹਿਲਾ ਲੋਕਤੰਤਰਿਕ ਚੁਨਾਅ ਹੋਏ।