ਤਿਕੋਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 118 interwiki links, now provided by Wikidata on d:q19821 (translate me)
No edit summary
ਲਾਈਨ 3:
[[ਤਸਵੀਰ:Dreieck.svg|right|thumb|300px|ਤ੍ਰਿਭੁਜ]]
 
'''ਤ੍ਰਿਭੁਜ ਜਾਂ ਤਿਕੋਣ''' (ਅੰਗਰੇਜ਼ੀ : Triangle ) ਇੱਕ ਵਿਲੱਖਣ ਪਲੇਨ ਯਾਨੀ ਦੋ ਪਾਸਾਰੀ ਯੂਕਲਿਡੀ ਸਪੇਸ ਵਿੱਚ ਤਿੰਨ ਸਰਲ ਰੇਖਾਵਾਂ ਨਾਲ ਘਿਰੀ ਬੰਦ ਆਕ੍ਰਿਤੀ ਨੂੰ ਕਹਿੰਦੇ ਹਨ। ਤ੍ਰਿਭੁਜ ਵਿੱਚ ਤਿੰਨ ਭੁਜਾਵਾਂ ਅਤੇ ਤਿੰਨ ਕੋਣ ਹੁੰਦੇ ਹਨ। ਤ੍ਰਿਭੁਜ ਸਭ ਤੋਂ ਘੱਟ ਭੁਜਾਵਾਂ ਵਾਲਾ ਬਹੁਭੁਜ ਹੈ। ਇਨ੍ਹਾਂ ਭੁਜਾਵਾਂ ਅਤੇ ਕੋਣਾਂ ਦੇ ਮਾਪ ਦੇ ਆਧਾਰ ਉੱਤੇ ਤ੍ਰਿਭੁਜ ਦਾ ਵਰਗੀਕਰਣ ਕੀਤਾ ਗਿਆ ਹੈ। A ,B ਅਤੇ C ਤਿੰਨ ਬਿਦੂਆਂ ਨਾਲ ਬਣੀ ਤ੍ਰਿਭੁਜ ਨੂੰ <math>\triangle ABC</math> ਕਿਹਾ ਜਾਂਦਾ ਹੈ।
 
== ਭੁਜਾਵਾਂ ਦੇ ਆਧਾਰ ਤੇ ==
 
'''ਸਮਬਾਹੂ ਤ੍ਰਿਭੁਜ ''' - ਜੇਕਰ ਕਿਸੇ ਤ੍ਰਿਭੁਜ ਦੀਆਂ ਤਿੰਨਾਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਤਾਂ ਉਹ ਸਮਬਾਹੂ ਤ੍ਰਿਭੁਜ ਕਹਾਉਂਦੀ ਹੈ । ਸਮਬਾਹੁ ਤ੍ਰਿਭੁਜ ਦੇ ਤਿੰਕੋਣ ਕੋਣ ੬੦ ਅੰਸ਼ ਦੇ ਹੁੰਦੇ ਹਨ ।
ਲਾਈਨ 13:
'''ਵਿਖਮਬਾਹੂ ਤ੍ਰਿਭੁਜ''' - ਜਿਸ ਤ੍ਰਿਭੁਜ ਦੀਆਂ ਸਾਰੀਆਂ ਭੁਜਾਵਾਂ ਅਸਮਾਨ ਹੋਣ ।
 
== ਕੋਣ ਦੇ ਮਾਪ ਦੇ ਆਧਾਰ ਤੇ ==
 
'''ਨਿਊਨਕੋਣ ਤ੍ਰਿਭੁਜ''' - ਜਿਸ ਤ੍ਰਿਭੁਜ ਦੇ ਤਿੰਨੇ ਕੋਣ ੯੦ ਡਿਗਰੀ ਤੋਂ ਘੱਟ ਦੇ ਹੋਣ।