ਵਰਤੋਂਕਾਰ ਗੱਲ-ਬਾਤ:Raj Singh/ਪੁਰਾਲੇਖ ੩: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ) ਦੀ ਸੋਧ 133422 ਨਕਾਰੀ
ਲਾਈਨ 45:
 
ਅਤੇ ਆਖ਼ਰ ਵਿੱਚ ਇਹੋ ਕਹਾਂਗਾ ਕਿ ਕਿਉਂ ਨਹੀਂ ਤੁਸੀਂ ਇਹਨਾਂ ਫ਼ਜੂਲ ਦੇ ਝਗੜਿਆਂ ਨੂੰ ਛੱਡ ਕੇ ਕੋਈ ਚੰਗਾ ਉਸਾਰੂ ਕੰਮ ਕਰਦੇ? ਵਿਕੀਪੀਡੀਆ ਨੂੰ ਸਮੱਗਰੀ ਦੀ ਲੋੜ ਲੇਖਾਂ ਵਿੱਚ ਹੈ ਨਾ ਕਿ ਗੱਲਬਾਤ ਸਫ਼ਿਆਂ ਵਿੱਚ। ਬਾਕੀ ਹੱਸਦੇ-ਵਸਦੇ ਰਹੋ। ਰੱਬ ਰਾਖਾ ਅਤੇ ਧੰਨਵਾਦ :) --[[ਵਰਤੌਂਕਾਰ:Babanwalia|Babanwalia]] ([[ਵਰਤੌਂਕਾਰ ਗੱਲ-ਬਾਤ:Babanwalia|ਗੱਲ-ਬਾਤ]]) ੦੭:੩੨, ੩੦ ਜੂਨ ੨੦੧੩ (UTC)
 
== ਤੁਹਾਡੇ ਦਸਤਖਤ ==
 
ਬਾਈ ਜੀ, ਤੁਹਾਡੇ ਦਸਤਖਤ ਵਿਚ ਯੋਗਦਾਨ ਆਲਾ ਲਿੰਕ ਗਲਤ ਹੈ। ਇਹ ਕਿਸੇ ਹੋਰ ਵਰਤੋਕਾਰ ਦੇ ਯੋਗਦਾਨ ਦਾ ਪੰਨਾ ਖੋਲ ਦਿੰਦਾ ਹੈ।--[[ਵਰਤੌਂਕਾਰ:Vigyani|ਬਾਲਿਆਂਵਲੀ]] ([[ਵਰਤੌਂਕਾਰ ਗੱਲ-ਬਾਤ:Vigyani|ਗੱਲ-ਬਾਤ]]) ੦੫:੪੩, ੧੧ ਜੁਲਾਈ ੨੦੧੩ (UTC)
Return to the user page of "Raj Singh/ਪੁਰਾਲੇਖ ੩".